ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤਿੰਨ ਦਿਨ ਲਈ ਵਧ ਸਕਦਾ ਸੰਸਦ ਦਾ ਸੈਸ਼ਨ

ਤਿੰਨ ਦਿਨ ਲਈ ਵਧ ਸਕਦਾ ਸੰਸਦ ਦਾ ਸੈਸ਼ਨ

ਸੰਸਦ ਦੇ ਮੌਜੂਦਾ ਸੈਸ਼ਨ ਨੂੰ ਅਗਲੇ ਤਿੰਨ ਦਿਨ ਤੱਕ ਵਧਾਇਆ ਜਾ ਸਕਦਾ ਹੈ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਸੂਤਰਾਂ ਦਾ ਕਹਿਣਾ ਹੈ ਕਿ ਲੋਕ ਸਭਾ ਸਪੀਕਰ ਓਮ ਬਿਰਲਾ ਇਸ ਸਬੰਧੀ ਮੰਗਲਵਾਰ ਨੂੰ ਸਦਨ ਵਿਚ ਐਲਾਨ ਕਰ ਸਕਦੇ ਹਨ।

 

ਸੰਸਦ ਸੈਸ਼ਨ ਦੇ ਵਿਸਥਾਰ ਉਤੇ ਕਾਰਜ ਕਮੇਟੀ ਵਿਚ ਵੀ ਚਰਚਾ ਕੀਤੀ ਗਈ। ਮੀਟਿੰਗ ਵਿਚ ਮੌਜੂਦਾ ਸੂਤਰਾਂ ਨੇ ਸੋਮਵਾਰ ਨੂੰ ਦੱਸਿਆ ਕਿ ਵਿਰੋਧੀ ਪਾਰਟੀ ਨੇ ਸਰਕਾਰ ਨੂੰ ਸਪੱਸ਼ਟ ਕੀਤਾ ਕਿ ਉਹ ਅਜਿਹੇ ਕਦਮ ਦੇ ਪੱਖ ਵਿਚ ਨਹੀਂ ਹਨ।

 

ਸੂਤਰਾਂ ਨੇ ਦੱਸਿਆ ਕਿ ਬਿਰਲਾ ਦੀ ਪ੍ਰਧਾਨਗੀ ਵਿਚ ਹੋਈ ਕਾਰਜ ਵਿਚਾਰ ਕਮੇਟੀ ਦੀ ਮੀਟਿੰਗ ਦੌਰਾਨ ਸਰਕਾਰ ਨੇ ਵਿਰੋਧੀ ਪਾਰਟੀਆਂ ਨੂੰ ਦੱਸਿਆ ਕਿ ਉਹ ਮੌਜੂਦਾ ਸੰਸਦ ਸੈਸ਼ਨ ਵਿਚ ਵਿਸਥਾਰ ਚਾਹੁੰਦੀ ਹੈ।

 

ਸਰਕਾਰ ਦੇ ਸੂਤਰਾਂ ਅਨੁਸਾਰ ਵਿਵਾਦਤ ਤਿੰਨ ਤਲਾਕ ਬਿੱਲ ਸਮੇਤ 24 ਤੋਂ ਜ਼ਿਆਦਾ ਬਿਲ ਲੰਬਿਤ ਹਨ ਅਤੇ ਸਰਕਾਰ ਆਪਣੇ ਵਿਧਾਨਕ ਕੰਮ ਨੂੰ ਪੂਰਾ ਕਰਨ ਦੀ ਇਛੁੱਕ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Government Might Extend Ongoing Parliament Session By 3 Days says sources