ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰੁਜ਼ਗਾਰ ਤੇ ਵਪਾਰ ਮੁੱਦੇ ਉਤੇ ਸਰਕਾਰ ਦੀ ਚੁੱਪ ਸਭ ਤੋਂ ਖਤਰਨਾਕ : ਪ੍ਰਿਯੰਕਾ

ਰੁਜ਼ਗਾਰ ਤੇ ਵਪਾਰ ਮੁੱਦੇ ਉਤੇ ਸਰਕਾਰ ਦੀ ਚੁੱਪ ਸਭ ਤੋਂ ਖਰਤਨਾਕ : ਪ੍ਰਿਯੰਕਾ

ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਰੁਜ਼ਾਗਰ ਅਤੇ ਵਪਾਰ ਦੇ ਮੁੱਦੇ ਉਤੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਨਿਸ਼ਾਨਾ ਬਣਾਇਆ ਹੈ।  ਪ੍ਰਿਯੰਕਾ ਗਾਂਧੀ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਨਿਸ਼ਾਨਾ ਬਣਾਉਦੇ ਹੋਏ ਕਿਹਾ ਕਿ ਸਰਕਾਰ ਦੀ ਚੁੱਪ ਸਭ ਤੋਂ ਜ਼ਿਆਦਾ ਖਤਰਨਾਕ ਹੈ।

ਆਟੋ–ਪਾਰਟਸ ਉਦਯੋਗ ’ਚ ਮੰਦੇ ਕਾਰਨ 10 ਲੱਖ ਨੌਕਰੀਆਂ ਨੂੰ ਖ਼ਤਰਾ

ਪ੍ਰਿਯੰਕਾ ਗਾਂਧੀ ਨੇ ਟਵੀਟ ਕਰਕੇ ਲਿਖਿਆ ਕਿ ਆਟੋ ਸੈਕਟਰ ਦੇ 10 ਲੱਖ ਲੋਕਾਂ ਦੀ ਨੌਕਰੀ ਖਤਰੇ ਵਿਚ ਹੈ। ਉਨ੍ਹਾਂ ਕਿਹਾ ਕਿ ਇਹ ਕੰਮ ਕਰ ਰਹੇ ਲੋਕਾਂ ਨੂੰ ਆਪਣੀ ਰੋਜੀ–ਰੋਟੀ ਦੇ ਨਵੇਂ ਟਿਕਾਣੇ ਲੱਭਣੇ ਪੈਣਗੇ। ਨਸ਼ਟ ਹੁੰਦੇ ਰੁਜ਼ਗਾਰ, ਕਮਜ਼ੋਰ ਪੈਂਦੇ ਵਪਾਰ ਅਤੇ ਅਰਥਵਿਵਸਥਾ ਦੀ ਕਮਰ ਤੋੜਨ ਵਾਲੀਆਂ ਨੀਤੀਆਂ ਉਤੇ ਭਾਜਪਾ ਸਰਕਾਰ ਦੀ ਚੁੱਪ ਸਭ ਤੋਂ ਜ਼ਿਆਦਾ ਖਤਰਨਾਕ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Government silence on employment and trade issues