ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਜਪਾਲ ਮਲਿਕ ਨੇ ਸ੍ਰੀਨਗਰ ਸ਼ਹਿਰ ਦਾ ਦੌਰਾ ਕਰ ਹਾਲਾਤ ਦਾ ਲਿਆ ਜਾਇਜ਼ਾ

ਜੰਮੂ-ਕਸ਼ਮੀਰ ਦੇ ਰਾਜਪਾਲ ਸਤਿਆਪਾਲ ਮਲਿਕ ਨੇ ਹਾਲਾਤ ਦਾ ਅੱਖੋਂ ਦੇਖਿਆ ਹਾਲ ਜਾਨਣ ਲਈ ਇਲਾਕਿਆਂ ਅਤੇ ਵੱਖੋ ਵੱਖਰੇ ਹਸਪਤਾਲਾਂ ਦਾ ਸ਼ੁੱਕਰਵਾਰ ਨੂੰ ਦੌਰਾ ਕੀਤਾ। ਇਕ ਅਧਿਕਾਰਤ ਬੁਲਾਰੇ ਨੇ ਕਿਹਾ ਕਿ ਉਨ੍ਹ ਨੇ ਇਕ ਬੱਚੇ ਦੇ ਬੇਹਤਰ ਇਲਾਜ ਲਈ ਉਸ ਨੂੰ ਸ੍ਰੀਨਗਰ ਤੋਂ ਦਿੱਲੀ ਲੈ ਜਾਣ ਦਾ ਹੁਕਮ ਵੀ ਦਿੱਤਾ।

 

ਮਲਿਕ ਨੇ ਸੋਨਵਾਰ ਸਥਿਤ ਲੱਲਾ ਡੈਡ ਮਹਿਲਾ ਹਸਪਤਾਲ ਅਤੇ ਜੀਬੀ ਪੰਤ ਬਾਲ ਹਸਪਤਾਲ ਦਾ ਦੌਰਾ ਕੀਤਾ ਅਤੇ ਡਾਕਟਰ, ਮਰੀਜ਼ਾਂ ਅਤੇ ਬੱਚੇ ਦੇ ਪਰਿਵਾਰ ਨਾਲ ਗੱਲ ਕੀਤੀ। ਬੁਲਾਰੇ ਮੁਤਾਬਕ ਉਨ੍ਹਾਂ ਨੇ ਮਰੀਜ਼ਾਂ ਨੂੰ ਦਿੱਤੇ ਜਾ ਰਹੇ ਇਲਾਜ ਸਬੰਧੀ ਜਾਣਕਾਰੀ ਲਈ।

 

ਅਫਸਰਾਂ ਨੇ ਰਾਜਪਾਲ ਨੂੰ ਦਸਿਆ ਕਿ ਹਸਪਤਾਲਾਂ ਕੋਲ ਦਵਾਈਆਂ ਦਾ ਲੋੜੀਂਦਾ ਭੰਭਾਰ ਹੈ ਅਤੇ ਮਰੀਜ਼ਾਂ ਨੂੰ ਹਰ ਸੰਭਵ ਸਿਹਤ ਸੇਵਾਵਾਂ ਮੁਹੱਈਆਂ ਕਰਾਈਆਂ ਜਾ ਰਹੀਆਂ ਹਨ। 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Governor Malik visited Srinagar city to take stock of the situation