ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਟੋਲ ਦੇ ਕੈਮਰੇ ’ਚ ਫੜੀ ਗਈ GST ਦੀ ਚੋਰੀ, 26 ਲੱਖ ਦੇਣੇ ਪਏ

ਟੋਲ ਦੇ ਕੈਮਰੇ ’ਚ ਫੜੀ ਗਈ GST ਦੀ ਚੋਰੀ, 26 ਲੱਖ ਦੇਣੇ ਪਏ

ਜੀਐਸਟੀ ਚੋਰੀ ਕਰ ਮਾਲ ਟਰਾਂਸਪੋਰਟ ਕਰਨ ਵਾਲੇ ਇਕ ਕਾਰੋਬਾਰੀ ਦੀ ਜਾਲਸਾਜੀ ਟੋਲ ਪਲਾਜਾ ਉਤੇ ਲੱਗੇ ਸੀਸੀਟੀਵੀ ਕੈਮਰੇ ਨਾਲ ਫੜੀ ਗਈ। ਕੈਮਰੇ ਵਿਚ ਕੈਣ ਤਸਵੀਰ ਦੇ ਸਾਹਮਣੇ ਕਾਰੋਬਾਰੀ ਦੀ ਚਾਲ ਨਹੀਂ ਚਲੀ। ਉਸ ਨੂੰ ਜੀਐਸਟੀ ਅਤੇ ਮੰਡੀ ਕਮੇਟੀ ਕਰ ਚੋਰੀ ਕਰਨ ਦੇ ਦੋਸ਼ ਵਿਚ ਕਰੀਬ 26 ਲੱਖ ਰੁਪਏ ਦੇਣੇ ਪਏ।

 

ਇਸ ਤੋਂ ਬਾਅਦ ਹੀ ਕਾਰੋਬਾਰੀ ਇਕ ਕਰੋੜ ਕੀਮਤ ਦਾ ਮੈਂਥਾ ਆਇਲ ਛੁਡਾਕੇ ਦਿੱਲੀ ਲਿਜਾ ਸਕਿਆ। ਘਟਨਾਂ ਨੌ ਅਤੇ 10 ਜੂਨ ਦੀ ਰਾਤ ਕਰੀਬ ਦੋ ਵਜੇ ਦੀ ਹੈ। ਰਾਜ ਜੀਐਸਟੀ ਅਤੇ ਮੰਡੀ ਕਮੇਟੀ ਨੂੰ ਮੁਖਬਰ ਨੇ ਸੂਚਨਾ ਦਿੱਤੀ ਕਿ ਸੰਭਲ ਤੋਂ ਦਿੱਲੀ ਲਈ ਇਕ ਕਰੋੜ ਦਾ ਮੇਂਥਾ ਤੇਲ ਟਰੱਕ ਵਿਚ ਲਿਜਾਇਆ ਜਾ ਰਿਹਾ ਹੈ ਅਤੇ ਮਾਲ ਟਰਾਂਸਪੋਰਟ ਦਾ ਕੋਈ ਕਾਗਜ਼ਾਤ ਨਹੀਂ ਹੈ।

 

ਸੂਚਨਾ ਤੇ ਜੀਐਸਟੀ ਦੀ ਸਚਲ ਦਲ ਦੀਆਂ ਦੋ ਟੀਮਾਂ ਅਤੇ ਮੰਡੀ ਕਮੇਟੀ ਦੀ ਟੀਮ ਮਸੂਰੀ ਖੇਤਰ ਵਿਚ ਸਰਗਰਮ ਹੋ ਗਈ। ਟਰੱਕ ਦੇ ਈਸਟਰਨ ਪੇਰੀਫੇਰੇਲ ਐਕਸਪ੍ਰੈਸ ਵੇ ਉਤੇ ਚੜ੍ਹਦਿਆਂ ਹੀ ਪਿੱਛਾ ਕਰਨਾ ਸ਼ੁਰੂ ਕੀਤਾ ਗਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:GST Theft exposed by CCTV camera of toll plaza in ghaziabad businessman paid Rs 26 lakh