ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੁੰਬਈ ਦੀ ਗੁਜਰਾਲ ਹਾਊਸ ਬਿਲਡਿੰਗ 'ਚ ਲੱਗੀ ਅੱਗ

1 / 2ਮੁੰਬਈ ਦੇ ਗੁਜਰਾਲ ਹਾਊਸ ਬਿਲਡਿੰਗ 'ਚ ਲੱਗੀ ਅੱਗ

2 / 2ਮੁੰਬਈ ਦੇ ਗੁਜਰਾਲ ਹਾਊਸ ਬਿਲਡਿੰਗ 'ਚ ਲੱਗੀ ਅੱਗ

PreviousNext

ਮੁੰਬਈ ਦੇ ਗੁਜਰਾਲ ਹਾਊਸ ਬਿਲਡਿੰਗ 'ਚ ਅੱਗ ਲੱਗਣ ਦੀ ਘਟਨਾ ਬਾਰੇ ਜਾਣਕਾਰੀ ਸਾਹਮਣੇ ਆਈ ਹੈ। ਰਿਪੋਰਟ ਮੁਤਾਬਕ ਇਹ ਘਟਨਾ ਸਾਂਤਾਕਰੂਜ਼ 'ਚ ਸੀ.ਐੱਸ.ਟੀ. ਰੋਡ 'ਤੇ ਸਥਿਤ ਗੁਜਰਾਲ ਹਾਊਸ ਬਿਲਡਿੰਗ 'ਚ ਲੱਗੀ ਹੈ। ਮੌਕੇ 'ਤੇ ਫਾਇਰ ਬ੍ਰਿਗੇਡ ਪਹੁੰਚ ਗਏ ਅਤੇ ਅੱਗ ਬੁਝਾਉਣ ਦੇ ਯਤਨ ਕੀਤੇ ਜਾ ਰਹੇ ਹਨ। ਇਸ ਹਾਦਸੇ 'ਚ ਹੁਣ ਕਿਸੇ ਨੁਕਸਾਨ ਹੋਣ ਬਾਰੇ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Gujral House building fire in Mumbai