ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਸ਼ੀ ਤੋਂ ਕਾਬਾ ਲਈ ਰਵਾਨਾ ਹੋਇਆ ਹਜ ਯਾਤਰੀਆਂ ਦਾ ਪਹਿਲਾ ਜੱਥਾ

ਕਾਸ਼ੀ ਤੋਂ ਕਾਬਾ ਦੇ ਸਫਰ ਦਾ ਸੋਮਵਾਰ ਨੂੰ ਆਗਾਜ਼ ਹੋ ਗਿਆ। ਪੂਰਵਾਂਚਲ ਦੇ 7 ਜ਼ਿਲ੍ਹਿਆਂ ਦੇ 160 ਯਾਤਰੀਆਂ ਦਾ ਪਹਿਲਾਂ ਜੱਥਾ ਹਜ ਲਈ ਰਵਾਨਾ ਹੋ ਗਿਆ। ਇਸ ਮੌਕੇ ਯਾਤਰੀਆਂ ਦੀ ਵਿਦਾਇਗੀ ਸਮੇਂ ਪੁੱਜੇ ਲੋਕਾਂ ਦੀਆਂ ਅੱਖਾਂ ਚ ਹੰਝੂਆਂ ਨਾਲ ਭਰੀਆਂ ਸਨ। ਹਜ ਯਾਤਰਾ 4 ਅਗਸਤ ਤਕ ਚਲੇਗੀ।

 

ਚੌਕਾ ਘਾਟ ਸਥਿਤ ਸਭਿਆਚਾਰਕ ਸੰਕੂਲ ਚ ਬਣੇ ਆਰਜ਼ੀ ਹਜ ਹਾਊਸ ਚ ਸਵੇਰੇ 7 ਵਜੇ ਪਹਿਲੀ ਬੱਸ ਨੂੰ ਸ਼ਹਿਰ ਦੇ ਕਾਜ਼ੀ ਮੁਹੰਮਦ ਗੁਲਾਮ ਯਾਸੀਨ ਨੇ ਦੁਆ ਕਰਾਈ। ਇਸ ਦੇ ਬਾਅਦ ਸੂਬੇ ਦੀ ਕੇਂਦਰੀ ਹਜ ਕਮੇਟੀ ਦੇ ਮੈਂਬਰਾਂ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਦੌਰਾਨ ਨਾਅਰੇ ਤਕਦੀਰ ਦੀ ਸਦਾਏਂ ਬੁਲੰਦ ਕੀਤੇ ਗਏ।

 

ਕੁੱਲ ਚਾਰ ਬਸਾਂ ਤੋਂ ਸੰਕੂਲ ਤੋਂ ਬਾਬਤਪੁਰ ਏਅਰਪੋਰਟ ਲਈ ਯਾਤਰੀ ਰਵਾਨਾ ਹੋਏ। ਏਅਰ ਇੰਡੀਆ ਦੀ ਫਲਾਈਟ 17 ਮਿੰਟ ਦੀ ਦੇਰੀ ਨਾਲ 11.17 ਮਿੰਟ ’ਤੇ ਮੱਕਾ ਦੇ ਜੇੱਦਾ ਏਅਰਪੋਰਟ ਲਈ ਰਵਾਨਾ ਹੋਈ। ਇਸ ਚ ਕੁੱਲ 160 ਯਾਤਰੀਟਾਂ ਚੋਂ 88 ਮਰਦ ਤੇ ਬਾਕੀ ਔਰਤਾਂ ਸਨ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Haj passenger first batch left for kaba from Kashi completed 160 flights