ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਹਾਰਾਸ਼ਟਰ ’ਚ ਨਵੇਂ ਸਾਲ ’ਤੇ ਹੁੱਲੜਬਾਜ਼ਾਂ ਨੇ ਸਾੜੀਆਂ ਕਾਰਾਂ, 12 ਦੀ ਭੰਨਤੋੜ

ਮਹਾਰਾਸ਼ਟਰ ਦੇ ਸਾਂਗਲੀ ਚ ਨਵੇਂ ਸਾਲ ਦੇ ਮੌਕੇ ਤੇ ਪੰਜ ਲੋਕਾਂ ਨੇ ਦੋ ਕਾਰਾਂ ਨੂੰ ਅੱਗ ਲਗਾ ਕੇ ਸਾੜ ਦਿੱਤਾ ਅਤੇ ਪਾਰਕਿੰਗ ਚ ਖੜ੍ਹੀਆਂ 12 ਕਾਰਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ। ਪੁਲਿਸ ਸੂਤਰਾਂ ਨੇ ਦੱਸਿਆ ਕਿ ਬੁੱਧਵਾਰ ਤੜਕੇ ਪੰਜ ਲੋਕਾਂ ਨੇ ਅਚਾਨਕ ਵਾਹਨਾਂ ਤੇ ਪੱਥਰ ਮਾਰੇ ਅਤੇ ਦੋ ਕਾਰਾਂ ਨੂੰ ਸਾੜ ਦਿੱਤਾ।

 

ਇਨ੍ਹਾਂ ਲੋਕਾਂ ਨੇ ਮਹਾਰਾਸ਼ਟਰ ਨਵ ਨਿਰਮਾਣ ਸੰਮਤੀ ਦੇ ਸੀਨੀਅਰ ਮੈ਼ਬਰ ਅਸ਼ੀਸ਼ ਕੋਰੀ ਦੀ ਕਾਰ ਨੂੰ ਰੋਕ ਕੇ ਪੱਥ ਸੁੱਟੇ। ਉਸ ਸਮੇਂ ਉਹ ਆਪਣੇ ਪਰਿਵਾਰ ਨਾਲ ਘਰ ਆ ਰਹੇ ਸਨ।

 

ਸੂਚਨਾ ਤੋਂ ਬਾਅਦ ਪੁਲਿਸ ਅਤੇ ਫਾਇਰ ਵਿਭਾਗ ਨੇ ਮੌਕੇ 'ਤੇ ਪਹੁੰਚ ਕੇ ਕਾਰਾਂ ਚ ਲਗੀ ਅੱਗ ਤੇ ਕਾਬੂ ਪਾਇਆ। ਪੁਲਿਸ ਨੇ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਛਾਪੇਮਾਰੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:happy new year 2020 maharashtra miscreant burnt two cars