ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ਰਾਮ ਰਹੀਮ ਨੂੰ ਸਜ਼ਾ ਸੁਣਾਏ ਜਾਣ ਤੋਂ ਪਹਿਲਾਂ ਸੁਰੱਖਿਆ ਦੇ ਸਖ਼ਤ ਇੰਤਜ਼ਾਮ

ਪੱਤਰਕਾਰ ਛਤਰਪਤੀ ਕਤਲ ਕੇਸ ਚ ਡੇਰਾ ਮੁਖੀ ਰਾਮ ਰਹੀਮ ਨੂੰ ਅੱਜ ਪੰਚਕੂਲਾ ਦੀ ਸਪੈਸ਼ਲ ਸੀਬੀਆਈ ਕੋਰਟ ਚ ਵੀਡਿਓ ਕਾਨਫ਼ਰੰਸਿੰਗ ਰਾਹੀਂ ਸਜ਼ਾ ਸੁਣਾਈ ਜਾਵੇਗੀ। ਪੰਚਕੂਲਾ ਦੀ ਵਿਸ਼ੇਸ਼ ਸੀਬੀਆਈ ਅਦਾਲਤ ਵਲੋਂ ਅੱਜ ਰਾਮ ਰਹੀਮ ਸਮੇਤ ਚਾਰਾਂ ਦੋਸ਼ੀਆਂ ਨੂੰ ਸਜ਼ਾ ਸੁਣਾਏ ਜਾਣ ਤੋਂ ਪਹਿਲਾਂ ਸੂਬਾ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਵਲੋਂ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਹਨ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

https://www.facebook.com/hindustantimespunjabi/

 

ਦੂਜੇ ਪਾਸੇ ਸਿਰਸਾ ਵਿਖੇ ਸਥਿਤ ਡੇਰਾ ਮੁਖੀ ਰਾਮ ਰਹੀਮ ਦੇ ਹੈਡਕੁਆਟਰ ਦੇ ਨੇੜੇ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਹਨ। ਰਾਮ ਰਹੀਮ ਦੇ ਹੈਡਕੁਆਟਰ ਦੇ ਲਗਭਗ 100 ਮੀਟਰ ਦੇ ਨੇੜੇ ਹਰੇਕ ਆਉਣ ਜਾਣ ਵਾਲੇ ਮੁਸਫਰ ਤੇ ਸਖਤ ਨਿਗਾਹ ਰੱਖੀ ਜਾ ਰਹੀ ਹੈ। ਲੋੜ ਮੁਤਾਬਕ ਵਾਹਨਾਂ ਦੀ ਚੈਕਿੰਗ ਵੀ ਕੀਤੀ ਜਾ ਰਹੀ ਹੈ। ਜਿਸ ਤੋਂ ਇਹ ਸਾਫ਼ ਪਤਾ ਚੱਲਦਾ ਹੈ ਕਿ ਪ੍ਰਸ਼ਾਸਨ ਕਿਸੇ ਤਰ੍ਹਾਂ ਦੀ ਮੰਦਭਾਗੀ ਘਟਨਾ ਤੋਂ ਬਚਣ ਲਈ ਇਸ ਵਾਰ ਕੋਈ ਵੀ ਲਾਪਰਵਾਹੀ ਨਹੀਂ ਚਾਹੁੰਦਾ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ

https://twitter.com/PunjabiHT

 

 

(ਵੀਡਿਓ ਸੰਤ ਕੁਮਾਰ ਅਰੋੜਾ, ਪੰਚਕੂਲਾ)

 

 
(ਫ਼ੋਟੋ ਸੰਤ ਕੁਮਾਰ ਅਰੋੜਾ, ਪੰਚਕੂਲਾ)
 
 
(ਫ਼ੋਟੋ ਸੰਤ ਕੁਮਾਰ ਅਰੋੜਾ, ਪੰਚਕੂਲਾ)
 
 
(ਫ਼ੋਟੋ ਸੰਤ ਕੁਮਾਰ ਅਰੋੜਾ, ਪੰਚਕੂਲਾ)
 
 
ਜ਼ੀਰਕਪੁਰ–ਪੰਚਕੂਲਾ ਸੜਕ ਦਾ ਦ੍ਰਿਸ਼।
 
(ਫ਼ੋਟੋ ਸੰਤ ਕੁਮਾਰ ਅਰੋੜਾ, ਪੰਚਕੂਲਾ)
 
 
ਜ਼ੀਰਕਪੁਰ–ਪੰਚਕੂਲਾ ਸੜਕ ਦਾ ਦ੍ਰਿਸ਼।

(ਫ਼ੋਟੋ ਸੰਤ ਕੁਮਾਰ ਅਰੋੜਾ, ਪੰਚਕੂਲਾ)

 

 
(ਫ਼ੋਟੋ ਭਾਸਕਰ ਮੁਖਰਜੀ, ਸਿਰਸਾ)
 
 
(ਫ਼ੋਟੋ ਭਾਸਕਰ ਮੁਖਰਜੀ, ਸਿਰਸਾ)
 
 
(ਫ਼ੋਟੋ ਭਾਸਕਰ ਮੁਖਰਜੀ, ਸਿਰਸਾ)
 

 

(ਫ਼ੋਟੋ ਭਾਸਕਰ ਮੁਖਰਜੀ, ਸਿਰਸਾ)

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Hard security arrangements before Ram Rahim gets sentenced