ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਰਿਆਣਾ ਚੋਣ 2019: ਜਾਣੋ, ਵਿਧਾਨ ਸਭਾ ਹਲਕਾ (ਕਰਨਾਲ) ਇੰਦਰੀ ਦੇ ਬਾਰੇ  


ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ 2019 (Assembly elections in Haryana 2019) ਦਾ ਐਲਾਨ ਹੋ ਚੁੱਕਾ ਹੈ। ਚੋਣ ਦੀ ਸਮਾਂ ਸਾਰਣੀ ਵੀ ਜਾਰੀ ਹੋ ਚੁੱਕੀ ਹੈ।  ਸਾਰੇ ਰਾਜਨੀਤਿਕ ਦਲ ਜਿੱਤ ਲਈ ਆਪਣੇ ਦਾਂਵਪੇਚ ਆਜ਼ਮਾ ਰਹੇ ਹਨ ਅਤੇ ਰਾਜਨੀਤਿਕ ਸਮੀਕਰਣ ਬਿਠਾਏ ਜਾ ਰਹੇ ਹਨ। ਆਓ ਜਾਣਦੇ ਹਾਂ ਹਰਿਆਣਾ ਪ੍ਰਦੇਸ਼ ਦੇ ਵਿਧਾਨ ਸਭਾ ਸੀਟਾਂ ਦੇ ਬਾਰੇ ਵਿੱਚ।

 

ਇੰਦਰੀ ਵਿਧਾਨ ਸਭਾ ਹਲਕਾ (Indri Assembly Constituency) ਹਰਿਆਣਾ ਕੇ ਕਰਨਾਲ ਲੋਕ ਸਭਾ ਹਲਕੇ ਦੇ ਤਹਿਤ ਆਉਂਦਾ ਹੈ। ਕਰਨਾਲ ਲੋਕ ਸਭਾ ਹਲਕੇ ਵਿੱਚ ਵਿੱਚ ਕੁੱਲ 9 ਵਿਧਾਨ ਸਭਾ ਸੀਟਾਂ ਹਨ। ਇਸ ਵਿੱਚ ਇੰਦਰੀ ਤੋਂ ਇਲਾਵਾ ਨੀਲੋਖੇੜੀ, ਕਰਨਾਲ, ਘਰੌਂਦਾ, ਅਸੰਧ, ਪਾਣੀਪਤ ਪੇਂਡੂ, ਜਲਪਤ ਸਿਟੀ, ਇਸਰਾਨਾ ਅਤੇ ਸਮਾਲਖਾ ਹੈ।

 


ਇੰਦਰੀ ਵਿਧਾਨ ਸਭਾ ਹਲਕਾ (Indri Assembly Constituency) ਤੋਂ 2019 ਦੀਆਂ ਚੋਣਾਂ 11 ਉਮੀਦਵਾਰ ਮੈਦਾਨ ਵਿੱਚ ਹਨ ਜਿਨ੍ਹਾਂ ਵਿੱਚ ਸਿਰਫ਼ ਇੱਕ ਮਹਿਲਾ ਉਮੀਦਵਾਰ ਹੈ। ਹਾਲਾਂਕਿ ਇੱਥੇ 15 ਉਮੀਦਵਾਰਾਂ ਨੇ ਨਾਮਜ਼ਦਗੀਆਂ ਦਾਖ਼ਲ ਕੀਤੀਆਂ ਹਨ।

 

ਇੰਦਰੀ ਵਿਧਾਨ ਸਭਾ ਹਲਕੇ ਵਿੱਚ ਵੋਟਰ (Voters in indri Assembly Constituency) ਇੰਦਰੀ ਵਿਧਾਨ ਸਭਾ ਹਲਕੇ ਵਿੱਚ 1 ਲੱਖ 94 ਹਜ਼ਾਰ 461 ਵੋਟਰ ਹਨ।

 


ਵਿਧਾਨ ਸਭਾ ਚੋਣਾਂ 2019: ਹਰਿਆਣਾ ਵਿੱਚ ਚੋਣਾਂ 21 ਅਕਤੂਬਰ ਦੇ ਪੈਣਗੀਆਂ ਅਤੇ 24 ਅਕਤੂਬਰ ਨੂੰ ਨਤੀਜੇ ਆਉਣਗੇ। 90 ਮੈਂਬਰਾਂ ਵਾਲੀ ਹਰਿਆਣਾ ਵਿਧਾਨ ਸਭਾ ਦਾ ਕਾਰਜਕਾਲ ਦੋ ਨਵੰਬਰ ਨੂੰ ਖ਼ਤਮ ਹੋ ਰਿਹਾ ਹੈ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Haryana Assembly Elections 2019: know about Indri Assembly Constituency a part of Karnal Lok Sabha constituency