ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਰਿਆਣਾ ਦੇ ਰਾਜਪਾਲ ਦੀ ਅਪੀਲ, ਨੌਜੁਆਨਾਂ ’ਚ ਪੈਦਾ ਕਰਨ ਚਰਿੱਤਰ-ਗੁਣ

ਹਰਿਆਣਾ ਦੇ ਰਾਜਪਾਲ ਸ੍ਰੀ ਸਤਿਯਦੇਵ ਨਰਾਇਣ ਆਰਿਆ ਨੇ ਯੁਵਾ ਭਲਾਈ ਨਾਲ ਜੁੜੀ ਸਾਰੀ ਸੰਸਥਾਵਾਂ ਅਤੇ ਸੰਗਠਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਨੌਜੁਆਨਾਂ ਵਿਚ ਚਰਿੱਤਰ ਨਿਰਮਾਣ ਦੇ ਪ੍ਰੋਗ੍ਰਾਮ ਨੂੰ ਉਤਸ਼ਾਹਤ ਕਰਨ ਤਾਂ ਜੋ ਰਾਸ਼ਟਰ ਤੇ ਸਮਾਜ ਨੂੰ ਹੋਰ ਮਜਬੂਤੀ ਮਿਲ ਸਕੇ। 

 

ਸ੍ਰੀ ਆਰਿਆ ਵੀਰਵਾਰ ਨੂੰ ਰਾਜਭਵਨ ਚ ਹਰਿਆਣਾ ਯੁਵਾ ਆਯੋਗ ਦੇ ਚੇਅਰਮੈਨ ਸ੍ਰੀ ਯਾਦਵੇਂਦਰ ਸੰਧ ਨਾਲ ਗੱਲ ਕਰ ਰਹੇ ਸਨ।

 

ਉਨਾਂ ਕਿਹਾ ਕਿ ਬੱਚਿਆਂ ਅਤੇ ਨੌਜੁਆਨਾਂ ਨੂੰ ਰਵਾਇਤੀ ਤੇ ਵਪਾਰਕ ਦੇ ਨਾਲ-ਨਾਲ ਨੈਤਿਕ ਸਿਖਿਆ ਪ੍ਰਦਾਨ ਕਰਨਾ ਵੀ ਉਨਾਂ ਹੀ ਮਹਤੱਵਪੂਰਣ ਹੈ। ਨੈਤਿਕ ਸਿਖਿਆ ਦੇ ਜੋਰ 'ਤੇ ਹੀ ਨੋਜਵਾਨ ਦੇਸ਼ ਦੇ ਚੰਗੇ ਨਾਗਰਿਕ ਬਣ ਪਾਉਣਗੇ ਤੇ ਉਨਾਂ ਵਿਚ ਕੌਮੀ ਏਕਤਾ ਦੀ ਭਾਵਨਾ ਉਤਸ਼ਾਹਤ ਹੋਵੇਗੀ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Haryana Governor Appeal to Characterize Youth