ਹਰਿਆਣਾ ਰਾਜ ਬਾਗਵਾਨੀ ਵਿਕਾਸ ਏਜੰਸੀ (ਬਾਗਵਾਨੀ ਮਿਸ਼ਨ) ਵਿਚ ਕੰਮ ਕਰਦੇ ਰੈਗੂਲਰ ਤੇ ਠੇਕੇ 'ਤੇ ਲੱਗੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਹਰਿਆਣਾ ਕੋਰੋਨਾ ਰਿਲਿਫ ਫੰਡ ਲਈ 5.11 ਲੱਖ ਰੁਪਏ ਦਾ ਯੋਗਦਾਨ ਦਿੱਤਾ ਹੈ।
ਹਰਿਆਣਾ ਰਾਜ ਬਾਗਵਾਨੀ ਵਿਕਾਸ ਏਜੰਸੀ ਦੇ ਮਿਸ਼ਨ ਡਾਇਰੈਕਟਰ ਡਾ. ਬੀ.ਐਸ.ਸਾਂਗਵਾਨ ਨੇ ਅਧਿਕਾਰੀਆਂ ਤੇ ਕਰਚਮਾਰੀਆਂ ਵੱਲੋਂ ਮੁੱਖ ਮੰਤਰੀ ਕੋਰੋਨਾ ਰਾਹਤ ਫੰਡ ਲਈ 5.11 ਲੱਖ ਰੁਪਏ ਦਾ ਚੈਕ ਦਿੱਤਾ।