ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਰਿਆਣਾ ਦੇ 14 ਆਈਏਐਸ ਅਫਸਰਾਂ ਨੂੰ ਗ੍ਰੇਡ ਦੇ ਕੇ ਤਰੱਕੀ

ਹਰਿਆਣਾ ਸਰਕਾਰ ਨੇ ਅੱਜ ਸਾਲ 2011 ਬੈਚ ਦੇ 14 ਆਈਏਐਸ ਅਧਿਕਾਰੀਆਂ ਨੂੰ 1 ਜਨਵਰੀ, 2020 ਵਿਚ ਜੂਨਿਅਰ ਪ੍ਰਸ਼ਾਸਨਿਕ ਗ੍ਰੇਡ ਦੇ ਕੇ ਪਦੋਂਉੱਨਤ ਕੀਤਾ ਹੈ।

 

ਜਿੰਨਾਂ ਆਈਏਐਸ ਅਧਿਕਾਰੀਆਂ ਨੂੰ ਪਦੋਂਉੱਨਤ ਕੀਤਾ ਹੈ ਉਨਾਂ ਵਿਚ ਅਮਿਤ ਖੱਤਰੀ, ਵਿਨੈ ਪ੍ਰਤਾਪ ਸਿੰਘ, ਆਦਿਤਯ ਦਹਿਯਾ, ਮੁਕੁਲ ਕੁਮਾਰ, ਨਰੇਸ਼ ਕੁਮਾਰ, ਅੰਜੂ ਚੌਧਰੀ, ਮਹਾਵੀਰ ਕੌਸ਼ਿਕ, ਯਸ਼ਪਾਲ, ਵਿਰੇਂਦਰ ਸਿੰਘ ਹੁੱਡਾ, ਯਸ਼ੇਂਦਰ ਸਿੰਘ, ਨਰਹਰੀ ਸਿੰਘ ਬਾਂਗੜ, ਰਾਜੀਵ ਮੇਹਤਾ ਅਤੇ ਪ੍ਰਦੀਪ ਕੁਮਾਰ ਸ਼ਾਮਿਲ ਹਨ।

 

ਇਸ ਤੋਂ ਇਲਾਵਾ, ਕੇਂਦਰ ਵਿਚ ਡੈਪੂਟੇਸ਼ਨ 'ਤੇ ਗਏ ਵਿਜੈ ਕੁਮਾਰ ਸਿੱਧਪਾ ਭਾਵੀਕੁੱਟੀ ਨੂੰ ਪ੍ਰਫੋਰਮਾ ਪਦੋਂਉੱਨਤੀ ਦਿੱਤੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Haryana promotes 14 IAS officers by grade