ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

888 ਰੁਪਏ ’ਚ ਕਰੋ ਦੇਸ਼ ਦੀ ਤੇ 3499 ’ਚ ਕਰੋ ਵਿਦੇਸ਼ ਹਵਾਈ ਯਾਤਰਾ

ਸਪਾਈਸ ਜੈੱਟ ਦੀ ਪੇਸ਼ਕਸ਼

ਜੇ ਤੁਸੀਂ ਇਸ ਵੇਲੇ ਕਿਤੇ ਘੁੰਮਣ ਦੀ ਯੋਜਨਾ ਉਲੀਕ ਰਹੇ ਹੋ, ਤਾਂ ਰੇਲ–ਗੱਡੀ ਜਾਂ ਬੱਸ ਦੀ ਯਾਤਰਾ ਛੱਡ ਕੇ ਹਵਾਈ ਜਹਾਜ਼ ਰਾਹੀਂ ਜਾਣ ਦੀ ਯੋਜਨਾ ਉਲੀਕ ਸਕਦੇ ਹੋ ਕਿਉਂਕਿ ਇਸ ਵੇਲੇ ਦੇਸ਼ ਦੀ ਪ੍ਰਸਿੱਧ ਬਜਟ ਏਅਰਲਾਈਨਜ਼ ਸਪਾਈਸਜੈੱਟ ਬਹੁਤ ਘੱਟ ਕੀਮਤ ਉੱਤੇ ਹਵਾਹੀ ਯਾਤਰਾ ਦੀ ਖ਼ਾਸ ਪੇਸ਼ਕਸ਼ ਲੈ ਕੇ ਆਈ ਹੈ।

 

 

ਸਪਾਈਸਜੈੱਟ ਦੀ ਇਸ ਪੇਸ਼ ਰਾਹੀਂ ਦੇਸ਼ ਵਿੱਚ ਤੁਸੀਂ 888 ਰੁਪਏ ਵਿੱਚ ਤੇ 3,499 ਰੁਪਏ ਵਿੱਚ ਕੌਮਾਂਤਰੀ ਉਡਾਣ ਦੀ ਟਿਕਟ ਹਾਸਲ ਕਰ ਸਕਦੇ ਹੋ।

 

 

ਇਸ ਪੇਸ਼ਕਸ਼ ਤਹਿਤ ਸੀਮਤ ਸਮੇਂ ਅੰਦਰ ਟਿਕਟ ਬੁੱਕ ਕੀਤੀ ਜਾ ਸਕਦੀ ਹੈ ਅਤੇ ਇੱਕ ਤੈਅ ਹੱਦ ਤੱਕ ਹੀ ਯਾਤਰਾ ਕੀਤੀ ਜਾ ਸਕਦੀ ਹੈ।

 

 

ਇਹ ਪੇਸ਼ਕਸ਼ 2 ਜੁਲਾਈ, 2019 ਤੋਂ ਲੈ ਕੇ 6 ਜੁਲਾਈ, 2019 ਤੱਕ ਹੀ ਹੈ। ਇਸ ਲਈ ਤੁਰੰਤ ਇਸ ਆੱਫ਼ਰ ਦਾ ਲਾਹਾ ਲਿਆ ਜਾ ਸਕਦਾ ਹੈ।

 

 

ਇਸ ਦੇ ਨਾਲ ਹੀ ਜੇ ਤੁਸੀਂ spicejet.com ਉੱਤੇ ਬੁਕਿੰਗ ਕਰਦੇ ਹੋ, ਤਾਂ ਤੁਹਾਨੂੰ ਫ਼ੂਡ, ਸੀਟਾਂ ਤੇ ਸਪਾਈਸਮੈਕਸ ਉੱਤੇ 25 ਫ਼ੀ ਸਦੀ ਦੀ ਛੋਟ ਸਮੇਤ ਕਈ ਖ਼ਾਸ ਪੇਸ਼ਕਸ਼ਾਂ ਮਿਲਦੀਆਂ ਹਨ; ਜਿਵੇਂ ਤੁਹਾਨੂੰ ਭੋਜਨ, ਸੀਟਾਂ ਤੇ ਸਪਾਈਸਮੈਕਸ ਉੱਤੇ 25 ਫ਼ੀ ਸਦੀ ਦੀ ਛੋਟ ਸਮੇਤ ਕਈ ਖ਼ਾਸ ਪੇਸ਼ਕਸ਼ਾਂ ਮਿਲਦੀਆਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Have domestic air travel in Rs 888 and foreign travel in 3499