ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੁਪਰੀਮ ਕੋਰਟ ਰਾਫੇਲ ਸੌਦੇ `ਤੇ ਦਾਇਰ ਜਨਹਿਤ ਜਾਚਿਕਾ `ਤੇ 10 ਅਕਤੂਬਰ ਨੂੰ ਕਰੇਗੀ ਸੁਣਵਾਈ

ਸੁਪਰੀਮ ਕੋਰਟ ਰਾਫੇਲ ਸੌਦੇ `ਤੇ ਦਾਇਰ ਜਨਹਿਤ ਜਾਚਿਕਾ `ਤੇ 10 ਅਕਤੂਬਰ ਨੂੰ ਕਰੇਗੀ ਸੁਣਵਾਈ

ਸਰਵ ਉਚ ਅਦਾਲਤ ਨੇ ਭਾਰਤ ਅਤੇ ਫਰਾਂਸ ਵਿਚਕਾਰ ਹੋਏ ਰਾਫੇਲ ਜਹਾਜ ਸੌਦੇ `ਤੇ ਦਾਇਰ ਨਵੀਂ ਜਾਚਿਕਾ `ਤੇ 10 ਅਕਤੂਬਰ ਨੂੰ ਸੁਣਵਾਈ ਕਰਨ ਲਈ ਸੋਮਵਾਰ ਨੂੰ ਹਾਮੀ ਭਰ ਦਿੱਤੀ। ਜਨਹਿੱਤ ਜਾਚਿਕਾ `ਚ ਅਦਾਲਤ ਤੋਂ ਕੇਂਦਰ ਨੂੰ ਨਿਰਦੇਸ਼ ਦੇਣ ਲਈ ਅਪੀਲ ਕੀਤੀ ਗਈ ਹੈ ਕਿ ਉਹ ਸੌਦੇ ਦੀ ਵਿਸਥਾਰਤ ਜਾਣਕਾਰੀ ਅਤੇ ਯੂਪੀਏ ਅਤੇ ਐਨਡੀਏ ਸਰਕਾਰਾਂ ਦੌਰਾਨ ਜਹਾਜ ਦੀਆਂ ਕੀਮਤਾਂ ਦਾ ਤੁਲਨਾਤਮਕ ਵਿਸ਼ਲੇਸ਼ਣ ਸੀਲ ਬੰਦ ਲਿਫਾਫੇ `ਚ ਅਦਾਲਤ ਨੂੰ ਸੌਪੇ।


ਮੁੱਖ ਜੱਜ ਰੰਜਨ ਗੋਗੋਈ, ਜੱਜ ਐਸ ਕੇ ਕੌਲ ਅਤੇ ਜੱਜ ਕੇ ਐਮ ਜੋਸੇਫ ਦਾ ਬੈਂਚ ਵਕੀਲ ਵੀਨੀਤ ਧਾਂਡਾ ਵੱਲੋਂ ਦਾਇਰ ਕੀਤੀ ਜਨਹਿੱਤ ਜਾਚਿਕਾ `ਤੇ ਸੁਣਵਾਈ ਕਰ ਰਿਹਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Hearing on PIL filed on Supreme Court Raphael deal will be heard on Wednesday 10 October