ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਿਮਾਚਲ `ਚ ਕਈ ਥਾਈਂ ਬਰਫ਼ਬਾਰੀ, ਪਹਾੜੀ ਝੀਲਾਂ ਜੰਮੀਆਂ

ਹਿਮਾਚਲ `ਚ ਕਈ ਥਾਈਂ ਬਰਫ਼ਬਾਰੀ, ਪਹਾੜੀ ਝੀਲਾਂ ਜੰਮੀਆਂ

ਹਿਮਾਚਲ ਪ੍ਰਦੇਸ਼ ਦੇ ਮੌਸਮ ਨੇ ਇੱਕ ਵਾਰ ਫਿਰ ਮੋੜਾ ਕੱਟਿਆ ਹੈ। ਹਿਮਾਚਲ ਪ੍ਰਦੇਸ਼ ਦੇ ਉੱਚੇ ਇਲਾਕਿਆਂ `ਚ ਇੱਕ ਵਾਰ ਫਿਰ ਬਰਫ਼ਬਾਰੀ ਹੋਈ; ਜਿਸ ਕਾਰਨ ਤਾਪਮਾਨ ਕਾਫ਼ੀ ਹੇਠਾਂ ਆ ਗਿਆ। ਲਾਹੌਲ-ਸਪਿਤੀ, ਕੁੱਲੂ, ਕਿੰਨੌਰ ਤੇ ਚੰਬਾ ਜਿ਼ਲ੍ਹਿਆਂ ਦੇ ਪਹਾੜਾਂ ਦੀਆਂ ਝੀਲਾਂ ਜੰਮਣ ਵੀ ਲੱਗ ਪਈਆਂ ਹਨ। ਮਨਾਲੀ ਰੋਹਤਾਂਗ ਕੋਲ ਦੋਸ਼ਹਰ ਝੀਲ ਤੇ ਭ੍ਰਿਗੂ ਝੀਲ ਜੰਮ ਗਈ ਹੈ।


ਕੁੱਲੂ-ਮਨਾਲੀ, ਰੋਹਤਾਂਗ ਤੇ ਲਾਹੌਲ-ਸਪਿਤੀ `ਚ ਹੋਈ ਭਾਰੀ ਬਰਫ਼ਬਾਰੀ ਕਾਰਨ ਸੈਂਕੜੇ ਸੈਲਾਨੀ ਰਾਹ ਵਿੱਚ ਫਸ ਗਏ ਹਨ। ਜਿਨ੍ਹਾਂ ਨੂੰ ਰਾਹਤ ਕਾਰਜਾਂ ਰਾਹੀਂ ਸੁਰੱਖਿਅਤ ਸਥਾਨਾਂ `ਤੇ ਪਹੁੰਚਾ ਦਿੱਤਾ ਗਿਆ ਹੈ।


ਬਰਫ਼ਬਾਰੀ ਤੋਂ ਬਾਅਦ ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ `ਚ ਤਾਪਮਾਨ ਮਨਫ਼ੀ ਡਿਗਰੀ ਤੱਕ ਚਲਾ ਗਿਆ ਹੈ   

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:heavy snowfall in Himachal Pradesh