ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੁੱਲੂ ਬੱਸ ਹਾਦਸਾ: 44 ਯਾਤਰੀਆਂ ਦੀ ਮੌਤ, ਬਚਾਅ ਕਾਰਜ ਜਾਰੀ

1 / 2ਕੁੱਲੂ ਬੱਸ ਹਾਦਸਾ: 44 ਯਾਤਰੀਆਂ ਦੀ ਮੌਤ, ਬਚਾਅ ਕਾਰਜ ਜਾਰੀ

2 / 2ਕੁੱਲੂ ਬੱਸ ਹਾਦਸਾ: 44 ਯਾਤਰੀਆਂ ਦੀ ਮੌਤ, ਬਚਾਅ ਕਾਰਜ ਜਾਰੀ

PreviousNext

50 ਤੋਂ ਵੱਧ ਯਾਤਰੀਆਂ ਨੂੰ ਲੈ ਕੇ ਜਾ ਰਹੀ ਬੱਸ ਡਿੱਗੀ ਸੀ ਡੂੰਘੀ ਖੱਡ ਵਿੱਚ

 

ਹਿਮਾਚਲ ਪ੍ਰਦੇਸ਼ ਦੇ ਕੁੱਲੂ ਵਿੱਚ ਵੀਰਵਾਰ ਨੂੰ ਇੱਕ 50 ਤੋਂ ਵੱਧ ਯਾਤਰੀਆਂ ਨੂੰ ਲੈ ਕੇ ਜਾ ਰਹੀ ਪ੍ਰਾਈਵੇਟ ਬੱਸ ਡੂੰਘੀ ਖੱਡ ਵਿੱਚ ਡਿੱਗ ਗਈ। ਹਾਦਸੇ ਦਾ ਸ਼ਿਕਾਰ ਬੱਸ ਬੰਜਾਰ ਇਲਾਕੇ ਕੋਲ ਇੱਕ ਡੂੰਘੀ ਖੱਡ ਵਿੱਚ ਡਿੱਗੀ ਜਿਸ ਨਾਲ ਤਕਰੀਬਨ 12 ਯਾਤਰੀ ਜ਼ਖ਼ਮੀ ਹੋ ਗਏ। 

 

ਕੁੱਲੂ ਦੀ ਪੁਲਿਸ ਸੁਪਰਡੈਂਟ ਸ਼ਾਲਨੀ ਅਗਨੀਹੋਤਰੀ ਨੇ ਤਾਜ਼ਾ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ 44 ਯਾਤਰੀਆਂ ਦੀਆਂ ਲਾਸ਼ਾਂ ਮਿਲ ਗਈਆਂ ਹਨ ਅਤੇ 12 ਲੋਕ ਜ਼ਖ਼ਮੀ ਹਨ। ਬਚਾਅ ਕਾਰਜ ਸਥਾਨਕ ਲੋਕਾਂ ਅਤੇ ਪੁਲਿਸ ਦੀ ਮਦਦ ਨਾਲ ਜਾਰੀ ਹਨ।

 

 

 

 

 

 

 

 

ਬੱਸ ਯਾਤਰੀਆਂ ਨਾਲ ਤੁੰਨ ਤੁੰਨ ਕੇ ਭਰੀ ਸੀ ਅਤੇ ਇਹ ਕੁੱਲੂ ਤੋਂ ਗਾਡਾਗੁਸ਼ੈਣੀ ਵਲ ਜਾ ਰਹੀ ਸੀ।

 

ਇਸ ਹਾਦਸੇ ਤੋਂ ਬਾਅਦ ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਡਲਹੌਜੀ ਉਪ ਮੰਡਲ ਦੇ ਬਾਣੀਖੇਤ ਤੋਂ ਪਹਿਲਾਂ ਪੰਚਪੁਲਾ ਪੁਲ ਕੋਲ ਵਾਪਰਿਆ। ਚੰਬਾ ਦੇ ਪੁਲਿਸ ਮੁਖੀ ਮੋਨੀਕਾ ਭੁਤੁਨਗੁਰੂ ਨੇ ਕਿਹਾ ਕਿ ਹਾਦਸੇ ਵਿੱਚ ਕਈ ਯਾਤਰੀ ਜ਼ਖ਼ਮੀ ਹੋਏ ਹਨ।
 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Himachal Pradesh 35 injured after a private bus fell into a deep gorge