ਜੰਮੂ ਕਸ਼ਮੀਰ 'ਚ ਹੁਰੀਅਤ ਆਗੂ ਹਾਫਿਜ਼ੁੱਲਾ ਮੀਰ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਪੁਲਿਸ ਇਹ ਪਤਾ ਲਗਾਉਣ ਚ ਜੁਟੀ ਹੈ ਕਿ ਹਾਫਿਜ਼ੁੱਲਾ ਮੀਰ ਦੇ ਕਤਲ ਪਿੱਛੇ ਕਿਸਦਾ ਹੱਥ ਹੈ। ਹੁਰੀਅਤ ਨੇਤਾ ਹਾਫਿਜ਼ੁੱਲਾ ਮੀਰ ਦਾ ਕਤਲ ਦੱਖਣੀ ਕਸ਼ਮੀਰ ਦੇ ਅਚਾਬਾਲ ਇਲਾਕੇ 'ਚ ਹੋਈ ਹੈ।
ਜਾਣਕਾਰੀ ਮੁਤਾਬਿਕ ਗੋਲੀ ਲੱਗਣ ਨਾਲ ਗੰਭੀਰ ਜ਼ਖਮੀ ਹੋਏ ਹਾਫਿਜ਼ੁੱਲਾ ਮੀਰ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
Hurriyat leader Hafizullah Mir shot at in Achabal area of South Kashmir. He has been admitted to hospital. More details awaited. #JammuAndKashmir
— ANI (@ANI) November 20, 2018