ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤੀ ਹਵਾਈ ਫ਼ੌਜ ਦਾ ਲੜਾਕੂ ਜਹਾਜ਼ ਸੁਖੋਈ-30 ਕ੍ਰੈਸ਼

ਭਾਰਤੀ ਹਵਾਈ ਫ਼ੌਜ ਦਾ ਲੜਾਕੂ ਜਹਾਜ਼ ਸੁਖੋਈ-30 ਵੀਰਵਾਰ ਰਾਤ ਅਸਮ ਦੇ ਤੇਜ਼ਪੁਰ ਚ ਹਾਦਸਾਗ੍ਰਸਤ ਹੋ ਗਿਆ ਹੈ। ਦਸਿਆ ਜਾ ਰਿਹਾ ਹੈ ਕਿ ਇਹ ਜਹਾਜ਼ ਕ੍ਰੈਸ਼ ਉਦੋਂ ਹੋਇਆ ਜਦੋਂ ਇਹ ਰੋਜ਼ਾਨਾ ਟ੍ਰੇਨਿੰਗ ਮਿਸ਼ਨ ਤੇ ਸੀ। ਹਾਦਸੇ ਚ ਪਾਇਲਟ ਵਾਲ-ਵਾਲ ਬਚ ਗਏ। ਇਸ ਚ ਸਵਾਰ ਦੋਵੇਂ ਪਾਇਲਟ ਸਮੇਂ ਰਹਿੰਦਿਆਂ ਸੁਰੱਖਿਅਤ ਬਾਹਰ ਨਿਕਲ ਗਏ।

 

ਸਮਾਚਾਰ ਏਜੰਸੀ ਏਐਨਆਈ ਮੁਤਾਬਕ ਭਾਰਤੀ ਹਵਾਈ ਫ਼ੌਜ ਦੇ ਬੁਲਾਰੇ ਨੇ ਕਿਹਾ ਕਿ ਤੇਜ਼ਪੁਰ ਚ ਸੁਖੋਈ Su-30 ਰੋਜ਼ਾਨਾ ਟ੍ਰੇਨਿੰਗ ਮਿਸ਼ਨ ’ਤੇ ਸੀ ਤਾਂ ਜਹਾਜ਼ ਕ੍ਰੈਸ਼ ਹੋਇਆ। ਸੁਖੋਈ ਦੇ ਦੋਨਾਂ ਪਾਇਲਟ ਜਹਾਜ਼ ਤੋਂ ਸੁਰੱਖਿਅਤ ਬਾਹਰ ਨਿਕਲ ਗਏ। ਹਾਲਾਂਕਿ ਦੁਰਘਟਨਾ ਮਾਮਲੇ ਚ ਕੋਰਟ ਆਫ਼ ਇਨਕੁਆਇਰੀ ਦਾ ਹੁਕਮ ਦਿੱਤਾ ਗਿਆ ਹੈ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:IAF Sukhoi 30 jet on a training sortie from Tezpur air base crashes