ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ICC World Cup 2019: ਰਵੀ ਸ਼ਾਸਤਰੀ ਨੇ ਵਿਸ਼ਵ ਕੱਪ 'ਚ ਧੋਨੀ ਦੇ ਰੋਲ ਬਾਰੇ ਦੱਸਿਆ 

 

ICC World Cup 2019 India world cup squad 2019: ਭਾਰਤੀ ਕ੍ਰਿਕਟ ਟੀਮ ਵਿਸ਼ਵ ਕੱਪ ਖੇਡਣ ਲਈ ਬੁੱਧਵਾਰ ਨੂੰ (22 ਮਈ) ਰਵਾਨਾ ਹੋਵੇਗੀ। ਵਿਸ਼ਵ ਕੱਪ ਲਈ ਰਵਾਨਾ ਹੋਣ ਤੋਂ ਪਹਿਲਾਂ ਕੈਪਟਨ ਵਿਰਾਟ ਕੋਹਲੀ ਅਤੇ ਰਵੀ ਸ਼ਾਸਤਰੀ ਨੇ ਇਕੱਠੇ ਪ੍ਰੈੱਸ ਕਾਨਫ਼ਰੰਸ ਕੀਤੀ। 
 

ਇਸ ਦੌਰਾਨ, ਹੈੱਡ ਕੋਚ ਰਵੀ ਸ਼ਾਸ਼ਤਰੀ ਨੇ ਦੱਸਿਆ ਕਿ ਵਿਸ਼ਪ ਕੱਪ ਵਿੱਚ ਮਹਿੰਦਰ ਸਿੰਘ ਧੋਨੀ ਦਾ ਰੋਲ ਕੀ ਹੋਵੇਗਾ?

 

 

 

 

 


ਇਸ ਤੋਂ ਇਲਾਵਾ ਸ਼ਾਸਤਰੀ ਨੇ ਸਾਫ਼ ਕੀਤਾ ਕਿ ਕੇਦਾਰ ਜਾਧਵ ਪੂਰੀ ਤਰ੍ਹਾਂ ਤੰਦਰੁਸਤ ਹਨ ਅਤੇ ਟੀਮ ਨਾਲ ਇੰਗਲੈਂਡ ਰਵਾਨਾ ਹੋਣਗੇ। ਸ਼ਾਸਤਰੀ ਨੇ ਕਿਹਾ ਕਿ ਜਾਧਵ ਪੂਰੀ ਤਰ੍ਹਾਂ ਤੰਦਰੁਸਤ ਹਨ ਅਤੇ ਟੀਮ ਨਾਲ ਜਾ ਰਹੇ ਹਨ। ਟੀਮ ਦੇ ਕੋਟ ਸ਼ਾਸਤਰੀ ਨੇ ਧੋਨੀ ਨੂੰ ਅਹਿਮ ਦੱਸਿਆ ਹੈ। 

 


ਸ਼ਾਸਤਰੀ ਨੇ ਕਿਹਾ ਕਿ ਉਹ ਟੀਮ ਲਈ ਕਾਫੀ ਅਹਿਮ ਹਨ। ਇੱਕ ਸਾਬਕਾ ਕਤਪਾਨ ਹੋਣ ਦੇ ਨਾਤੇ ਉਹ ਕਈ ਤਰ੍ਹਾਂ ਨਾਲ ਟੀਮ ਦੀ ਮਦਦ ਕਰ ਸਕਦੇ ਹਨ। ਇੱਕ ਖਿਡਾਰੀ ਦੇ ਤੌਰ ਉੱਤੇ ਵੀ ਉਹ ਸ਼ਾਨਦਾਰ ਹਨ। ਉਹ ਮੈਚ ਵਿੱਚ ਕਾਫੀ ਅਹਿਮ ਹੁੰਦੇ ਹਨ। ਜੋ ਮੈਚ ਦਾ ਨਤੀਜਾ ਬਦਲ ਸਕਦੇ ਹਨ। 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ICC World Cup 2019 Indian squad for world cup 2019 ravi shastri s statement on ms dhoni before leaving for england