ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ICICI ਬੈਂਕ ਦੀ ਸਾਬਕਾ ਸੀਈਓ ਚੰਦਾ ਕੋਚਰ ਤੇ ਪਤੀ ਦੀਪਕ ਕੋਚਰ ਨਾਮਜ਼ਦ

ICICI ਬੈਂਕ ਦੀ ਸਾਬਕਾ ਸੀਈਓ ਚੰਦਾ ਕੋਚਰ ਤੇ ਉਨ੍ਹਾਂ ਦੇ ਪਤੀ ਦੀਪਕ ਕੋਚਰ ਖਿਲਾਫ਼ ਸੀਬੀਆਈ ਨੇ ਦਰਜ ਕੀਤਾ ਹੈ।  ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਮਿਲੀ ਜਾਣਕਾਰੀ ਮੁਤਾਬਕ ਸਾਲ 2012 ਚ ਵੀਡੀਓਕੋਨ ਗਰੁੱਪ ਨੂੰ 3250 ਕਰੋੜ ਰੁਪਏ ਦਾ ਬੈਂਕ ਕਰਜ਼ਾ ਲੈਣਦੇਣ ਦੇ ਮਾਮਲੇ ਚ ਇਹ ਮਾਮਲਾ ਦਰਜ ਕੀਤਾ ਗਿਆ ਹੈ। ਇਸ ਐਫ਼ਆਈਆਰ ਚ ਵੀਡੀਓਕੋਨ ਦੇ ਮੈਨੇਜਿੰਗ ਡਾਇਰੈਕਟਰ ਵੇਣੂਗੋਪਾਲ ਧੂਤ ਦਾ ਨਾਂ ਵੀ ਸ਼ਾਮਲ ਹੈ।
 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

https://www.facebook.com/hindustantimespunjabi/

 

ਇਸ ਤੋਂ ਪਹਿਲਾਂ ਸੀਬੀਆਈ ਦੀ ਟੀਮ ਨੇ ਵੀਰਵਾਰ ਨੂੰ 3,250 ਕਰੋੜ ਰੁਪਏ ਦੇ ਆਈਸੀਆਈਸੀਆਈ ਬੈਂਕ–ਵੀਡੀਓਕੋਨ ਕਰਜ਼ਾ ਮਾਮਲੇ ਚ ਕਥਿਤ ਗੜਬੜੀਆਂ ਕਾਰਨ ਐਫ਼ਆਈਆਰ ਦਰਜ ਕੀਤੀ ਤੇ ਮੁੰਬਈ ਚ ਸਮੂਹ ਦੇ ਮੁੱਖ ਦਫ਼ਤਰ ਅਤੇ ਔਰੰਗਾਬਾਦ ਚ ਦਫਤਰਾਂ ਤੇ ਛਾਪੇਮਾਰੀ ਕੀਤੀ।
 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ

https://twitter.com/PunjabiHT

 

ਇਸ ਤੋਂ ਇਲਾਵਾ ਦੀਪਕ ਕੋਚਰ ਦੁਆਰਾ ਚਲਾਈ ਜਾ ਰਹੀ ਕੰਪਨੀ ਨਿਊਪਾਵਰ ਅਤੇ ਸੁਪਰੀਮੋ ਐਨਰਜੀ ਤੇ ਵੀ ਛਾਪੇ ਮਾਰੇ ਗਏ।

 

ਕਿਹਾ ਜਾ ਰਿਹਾ ਹੈ ਕਿ ਦੋਸ਼ਾਂ ਮੁਤਾਬਕ 2012 ਚ ਆਈਸੀਆਈਸੀਆਈ ਬੈਂਕ ਤੋਂ ਵੀਡੀਓਕਾਨ ਗਰੁਪ ਨੂੰ 3250 ਕਰੋੜ ਰੁਪਏ ਦਾ ਕਰਜ਼ਾ ਮਿਲਣ ਦੇ ਕੁਝ ਮਹੀਨਿਆਂ ਮਗਰੋਂ ਵੀਡੀਓਕੋਨ ਪ੍ਰਮੋਟਰ ਵੇਣੂਗੋਪਾਲ ਧੂਤ ਨੇ ਨਿਊਪਾਵਰ ਚ ਕਰੋੜਾਂ ਰੁਪਏ ਲਗਾਏ ਸਨ।

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ICICI Bank former CEO Chanda Kochhar and husband Deepak Kochhar nominated