ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੁਣ ਇਸ ਤਰ੍ਹਾਂ ਕਰੋਗੇ ਟਿਕਟ ਬੁੱਕ ਤਾਂ ਨਹੀਂ ਦੇਣਾ ਪਵੇਗਾ ਕੋਈ ਚਾਰਜ, ਜਾਣੋ ਕੀ ਹੈ ਤਰੀਕਾ?

ਜੇਕਰ ਤੁਸੀਂ ਰੇਲ ਚ ਸਫ਼ਰ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਬੇਹੱਦ ਅਹਿਮ ਹੈ। ਹੁਣ ਰੇਲਵੇ ਦੀ ਟਿਕਟ ਬੁਕਿੰਗ 'ਤੇ ਤੁਹਾਨੂੰ ਕੋਈ ਚਾਰਜ ਨਹੀਂ ਦੇਣਾ ਪਵੇਗਾ। 

 

ਜਾਣਕਾਰੀ ਮੁਤਾਬਕ ਆਈ. ਆਰ. ਸੀ. ਟੀ. ਸੀ. ਦੀ ਵੈੱਬਸਾਈਟ 'ਤੇ ਆਨਲਾਈਨ ਟਿਕਟ ਬੁੱਕ ਕਰਨ 'ਤੇ ਟ੍ਰਾਂਜੈਕਸ਼ਨ ਚਾਰਜ ਨਹੀਂ ਲੱਗੇਗਾ, ਬਸ਼ਰਤੇ ਕਿ ਤੁਸੀਂ ਕਿਸੇ ਵੀ ਬੈਂਕ ਦੇ ਡੈਬਿਟ ਕਾਰਡ ਨਾਲ ਬੁਕਿੰਗ ਕਰੋ।ਅਜੇ ਆਨਲਾਈਨ ਬੁਕਿੰਗ 'ਤੇ 10-12 ਰੁਪਏ ਚਾਰਜ ਲੱਗਦਾ ਹੈ।

 

ਰੇਲਵੇ ਦੇ ਇਕ ਅਧਿਕਾਰੀ ਨੇ ਕਿਹਾ ਕਿ ਇਸ ਦਾ ਮਕਸਦ ਲੋਕਾਂ ਨੂੰ ਬਿਹਤਰ ਸੁਵਿਧਾ ਦੇਣਾ ਹੈ। ਕੁਝ ਸਮੇਂ ਪਹਿਲਾਂ ਹੀ ਆਈ. ਆਰ. ਸੀ. ਟੀ. ਸੀ. ਨੇ ਨਵਾਂ ਫੀਚਰ ਵੀ ਲਾਂਚ ਕੀਤਾ ਸੀ, ਜਿਸ ਦੀ ਮਦਦ ਨਾਲ ਇਹ ਪਤਾ ਕੀਤਾ ਜਾ ਸਕਦਾ ਹੈ ਕਿ ਵੇਟਿੰਗ ਟਿਕਟ ਦੇ ਕਨਵਫਰਮ ਹੋਣ ਦੀ ਕਿੰਨੀ ਉਮੀਦ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:If you book a ticket you will not have to pay a charge