ਅੰਬਾਲਾ ਸ਼ਹਿਰ ਵਿਚ ਇੱਕ ਏ.ਟੀ.ਐਮ. ਮਸ਼ੀਨ ਤੋਂ 19 ਲੱਖ ਰੁਪਏ ਲੁੱਟ ਲਏ ਗਏ ਪਰ ਇਸ ਘਟਨਾ ਦੌਰਾਨ ਸਥਾਨਕ ਡੀਐਸਪੀ ਹੈਡਕੁਆਟਰ ਤੇ ਉਨ੍ਹਾਂ ਦੀ ਟੀਮ ਮੂਕ ਦਰਸ਼ਕ ਬਣ ਰਹੇ। ਹੈਰਾਨੀ ਗੱਲ ਇਹ ਰਹੀ ਕਿ ਲੁੱਟ ਦੀ ਇਸ ਵਾਰਦਾਤ ਦੌਰਾਨ ਲਗਭਗ 50 ਮੀਟਰ ਦੀ ਦੂਰੀ ਤੇ ਪੁਲਿਸ ਦੀ ਟੀਮ ਗਸ਼ਤ ਕਰ ਰਹੀ ਸੀ ਪਰ ਉਹ ਇਸ ਵਾਰਦਾਤ ਦੀ ਘਟਨਾ ਦੇ ਕਿਸੇ ਸੁਰਾਗ ਤੋਂ ਬੇਖ਼ਬਰ ਰਹੇ।
ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ
https://www.facebook.com/hindustantimespunjabi/
ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ
ਨੌਟ- ਖਬਰ ਦਾ ਬਾਕੀ ਭਾਗ ਛੇਤੀ ਹੀ ਜੋੜਿਆ ਜਾ ਰਿਹਾ ਹੈ। ਵਾਧੂ ਜਾਣਕਾਰੀ ਲਈ ਉਡੀਕ ਕਰੋ।
/