ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਮਦਨ–ਟੈਕਸ ਰੀਫ਼ੰਡ ਹੁਣ ਮਿਲਣਗੇ 24 ਘੰਟਿਆਂ 'ਚ

ਆਮਦਨ–ਟੈਕਸ ਰੀਫ਼ੰਡ ਹੁਣ ਮਿਲਣਗੇ 24 ਘੰਟਿਆਂ 'ਚ

ਕੇਂਦਰੀ ਵਿੱਤ ਮੰਤਰੀ ਸ੍ਰੀ ਪੀਯੂਸ਼ ਗੋਇਲ ਨੇ ਅੱਜ ਅੰਤ੍ਰਿਮ ਬਜਟ ਭਾਸ਼ਣ ਵਿੱਚ ਦੱਸਿਆ ਕਿ ਆਮਦਨ ਟੈਕਸ ਦੇ ਸਾਰੇ ਰੀਫ਼ੰਡ 24 ਘੰਟਿਆਂ ਦੇ ਅੰਦਰ–ਅੰਦਰ ਕੀਤੇ ਜਾਇਆ ਕਰਨਗੇ ਅਤੇ ਰੀਫ਼ੰਡ ਦੀ ਉਹ ਰਕਮ ਤੁਰੰਤ ਜਾਰੀ ਕਰ ਦਿੱਤੀ ਜਾਇਆ ਕਰੇਗੀ।

 

 

ਸ੍ਰੀ ਗੋਇਲ ਨੇ ਕਿਹਾ ਕਿ ਅਗਲੇ ਦੋ ਸਾਲਾਂ ਦੌਰਾਨ ਸਾਰੀਆਂ ਟੈਕਸ ਰਿਟਰਨਾਂ ਦਾ ਮੁਲਾਂਕਣ ਇਲੈਕਟ੍ਰੌਨਿਕ ਤਰੀਕੇ ਕੀਤਾ ਜਾਵੇਗਾ ਤੇ ਇਸ ਲਈ ਪਰਸਨਲ ਇੰਟਰਫ਼ੇਸ ਦੀ ਵਰਤੋਂ ਨਹੀਂ ਕੀਤੀ ਜਾਵੇਗੀ।

 

 

ਸ੍ਰੀ ਗੋਇਲ ਨੇ ਕਿਹਾ ਕਿ ਟੈਕਸ–ਦਾਤਿਆਂ ਦੀ ਗਿਣਤੀ ਹੁਣ 3.79 ਕਰੋੜ ਤੋਂ ਵਧ ਕੇ 6.85 ਕਰੋੜ ਹੋ ਗਈ ਹੈ।

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ

https://www.facebook.com/hindustantimespunjabi/

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ

https://twitter.com/PunjabiHT

 

ਪੰਜਾਬ, ਦੇਸ਼ ਤੇ ਵਿਦੇਸ਼ ਦੀਆਂ ਖ਼ਬਰਾਂ ਪੜਨ ਲਈ ਗੂਗਲ ਜਾਂ ਕਿਸੇ ਵੀ ਹੋਰ ਸਰਚ ਇੰਜਣ ਵਿੱਚ ਸਿਰਫ਼ ਲਿਖੋ: ਐੱਚਟੀ ਪੰਜਾਬੀ ਡਾਟ ਕਾਮ

www.htpunjabi.com

 

देश और विदेश के समाचार हिंदी में पढ़ने के लिए गूगल या किसी भी अन्य सर्च इंजन में लिखें:

www.livehindustan.com

 

Just write in Google or any other search engine for reading Local, National & Overseas news in English:

www.hindustantimes.com

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Income Tax Refund will be within 24 hours