ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਦਾ ਕਹਿਣਾ, ਚੀਨ ਨੂੰ ਪਤਾ ਪਾਕਿ ’ਚ ਕਈ ਅੱਤਵਾਦੀ ਸਮੂਹ

ਭਾਰਤ ਦਾ ਕਹਿਣਾ, ਚੀਨ ਨੂੰ ਪਤਾ ਪਾਕਿ ’ਚ ਕਈ ਅੱਤਵਾਦੀ ਸਮੂਹ

ਭਾਰਤ ਮਸੂਦ ਅਜਹਰ ਨੂੰ ਵਿਸ਼ਵ ਅੱਤਵਾਦੀ ਐਲਨਣ ਨੂੰ ਲੈ ਕੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਪੰਬਾਦੀ ਕਮੇਟੀ ਨਾਲ ਲਗਾਤਾਰ ਕੰਮ ਕਰ ਰਿਹਾ ਹੈ ਸੂਤਰਾਂ ਨੇ ਦੱਸਿਆ ਕਿ ਭਾਰਤ ਦਾ ਮੰਨਣਾ ਹੈ ਕਿ ਚੀਨ ਦੇ ਲਈ ਅੱਤਵਾਦ ਇਕ ਵੱਡਾ ਮੁੱਦਾ ਹੈ ਉਹ ਜਾਣਦੇ ਹਨ ਕਿ ਕਈ ਅੱਤਵਾਦੀ ਸਮੂਹ ਪਾਕਿਸਤਾਨ ਵਿਚ ਹਨ

 

ਪਾਕਿਸਤਾਨ ਵੱਲੋਂ ਪਿਛਲੇ ਕੁਝ ਦਿਨਾਂ ਵਿਚ ਅੱਤਵਾਦੀ ਸੰਗਠਨਾਂ ਖਿਲਾਫ ਉਠਾਏ ਗਏ ਕਦਮ ਦਿਖਾਵਾ ਹਨ ਸੂਤਰਾਂ ਨੇ ਚੀਨ ਦੇ ਅਜਹਰ ਨੂੰ ਵਿਸ਼ਵ ਅੱਤਵਾਦੀ ਐਲਾਨ ਕਰਨ ਵਿਚ ਪਾਏ ਵਿਘਨ ਸਬੰਧੀ ਕਿਹਾ ਕਿ ਅਸੀਂ ਜਿੰਨਾਂ ਵੀ ਸਮਾਂ ਲਗੇ ਸੰਜਮ ਬਣਾਈ ਰੱਖਾਂਗੇ

 

ਅਜਹਰ ਮੁੱਦੇ ਉਤੇ ਚੀਨ ਨੇ ਅੜਿੱਕੇ ਬਾਰੇ ਸਰਕਾਰੀ ਸੂਤਰਾਂ ਨੇ ਕਿਹਾ ਕਿ ਅਜਿਹੇ ਕਈ ਮੁੱਦੇ ਹਨ ਜਿਨ੍ਹਾਂ ਵਿਚ ਚੀਨ ਨੂੰ ਪਾਕਿਸਤਾਨ ਨਾਲ ਸੁਲਝਾਉਣ ਦੀ ਲੋੜ ਹੈ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India believes China know a number of terror groups are based in Pakistan: Sources