ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਪਾਕਿਸਤਾਨੀਆਂ ਦੇ ਇੱਕ ਦੇ ਬਦਲੇ 10 ਸਿਰ ਕੱਟੇ ਭਾਰਤ’

1 / 4‘ਪਾਕਿਸਤਾਨੀਆਂ ਦੇ ਇੱਕ ਦੇ ਬਦਲੇ 10 ਸਿਰ ਕੱਟੇ ਭਾਰਤ’

2 / 4‘ਪਾਕਿਸਤਾਨੀਆਂ ਦੇ ਇੱਕ ਦੇ ਬਦਲੇ 10 ਸਿਰ ਕੱਟੇ ਭਾਰਤ’

3 / 4‘ਪਾਕਿਸਤਾਨੀਆਂ ਦੇ ਇੱਕ ਦੇ ਬਦਲੇ 10 ਸਿਰ ਕੱਟੇ ਭਾਰਤ’

4 / 4‘ਪਾਕਿਸਤਾਨੀਆਂ ਦੇ ਇੱਕ ਦੇ ਬਦਲੇ 10 ਸਿਰ ਕੱਟੇ ਭਾਰਤ’

PreviousNext

ਇੱਕ ਵਾਰ ਮੁੜ ਤੋਂ ਭਾਰਤੀ ਫ਼ੌਜੀ ਦੀ ਲਾਸ਼ ਨਾਲ ਪਾਕਿਸਤਾਨੀ ਫੌਜੀਆਂ ਦੁਆਰਾ ਗੈਰਮਨੁੱਖੀ ਹਰਕਤ ਕੀਤੇ ਜਾਣ ਤੇ ਸ਼ਹੀਦ ਹੇਮਰਾਜ ਦੀ ਪਤਨੀ ਧਰਮਵਤੀ ਨੇ ਆਪਣਾ ਗੁੱਸਾ ਪ੍ਰਗਟਾਇਆ ਹੈ। ਉਨ੍ਹਾਂ ਨੇ ਮੁੜ ਕਿਹਾ ਹੈ ਕਿ ਇੱਕ ਸਿਰ ਦੇ ਬਦਲੇ ਦੁਸ਼ਮਣਾਂ ਦੇ 10 ਸਿਰ ਕੱਟੇ ਭਾਰਤ।

 

ਜਿ਼ਕਰਯੋਗ ਹੈ ਕਿ ਜਨਵਰੀ 2013 ਚ ਜੰਮੂ ਕਸ਼ਮੀਰ ਚ ਪਾਕਿਤਸਾਨੀ ਫ਼ੌਜ ਨੇ ਹੇਮਰਾਜ ਸਿੰਘ ਅਤੇ ਸੁਧਾਕਰ ਸਿੰਘ ਨੂੰ ਕਤਲ ਕਰ ਦਿੱਤਾ ਸੀ ਅਤੇ ਸ਼ਹੀਦ ਹੇਮਰਾਜ ਦਾ ਸਿਰ ਕੱਟ ਕੇ ਨਾਲ ਲੈ ਗਏ ਸਨ। ਹੇਮਰਾਜ ਮਥੁਰਾ ਦੇ ਸ਼ੇਰਗੜ੍ਹ ਦੇ ਰਹਿਣ ਵਾਲੇ ਸਨ। ਇਸੇ ਤਰ੍ਹਾਂ ਦੀ ਘਟਨਾ ਇੱਕ ਵਾਰ ਫਿਰ ਤੋਂ ਜੰਮੂ ਕਸ਼ਮੀਰ ਚ ਵਾਪਰੀ ਹੈ। ਜਿਸ ਤੇ ਸ਼ਹੀਦ ਹੇਮਰਾਜ ਦੀ ਪਤਨੀ ਧਰਮਵਤੀ ਦਾ ਗੁੱਸਾ ਫਿਰ ਫੁੱਟ ਗਿਆ।

 

ਉਨ੍ਹਾਂ ਕਿਹਾ ਕਿ ਪਾਕਿਸਤਾਨ ਨੂੰ ਉਸੇ ਦੀ ਭਾਸ਼ਾ ਚ ਜਵਾਬ ਦੇਵੇ ਭਾਰਤ ਜਿਸ ਭਾਸ਼ਾ ਚ ਉਸਨੂੰ ਸਮਝ ਆਉਂਦੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਪਾਕਿਸਤਾਨ ਦੀਆਂ ਇਨ੍ਹਾਂ ਗੈਰਮਨੂੱਖੀ ਕਰਤੂਤਾਂ ਤੇ ਭਾਰਤ ਸਰਕਾਰ ਧਿਆਨ ਨਹੀਂ ਦੇ ਰਹੀ ਹੈ। ਜਦੋਂ ਤੱਕ ਭਾਰਤ ਦੇ ਫੌਜੀ ਆਪਣੇ ਇੱਕ ਸਾਥੀ ਫੌਜੀ ਦੇ ਸਿਰ ਦੇ ਬਦਲੇ ਪਾਕਿਸਤਾਨੀਆਂ ਦੇ 10 ਸਿਰ ਨਹੀਂ ਕੱਟ ਕੇ ਲਿਆਉਂਦੇ ਉਦੋਂ ਤੱਕ ਪਾਕਿਸਤਾਨ ਦੀ ਫੌਜ ਸੁਧਰਨ ਵਾਲੀ ਨਹੀਂ ਹੈ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India has cut 10 heads for one Pakistanis