ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ-ਰੂਸ ਵਿਚਾਲੇ ਰੇਲਵੇ, ਪਰਮਾਣੂ ਊਰਜਾ ਅਤੇ ਪੁਲਾੜ ਖੇਤਰ ’ਚ ਹੋਏ 8 ਸਮਝੌਤੇ

1 / 5ਭਾਰਤ-ਰੂਸ ਵਿਚਾਲੇ ਰੇਲਵੇ, ਪਰਮਾਣੂ ਊਰਜਾ ਅਤੇ ਪੁਲਾੜ ਖੇਤਰ ’ਚ ਹੋਏ 8 ਸਮਝੌਤੇ

2 / 5ਭਾਰਤ-ਰੂਸ ਵਿਚਾਲੇ ਰੇਲਵੇ, ਪਰਮਾਣੂ ਊਰਜਾ ਅਤੇ ਪੁਲਾੜ ਖੇਤਰ ’ਚ ਹੋਏ 8 ਸਮਝੌਤੇ

ਭਾਰਤ-ਰੂਸ ਵਿਚਾਲੇ ਰੇਲਵੇ, ਪਰਮਾਣੂ ਊਰਜਾ ਅਤੇ ਪੁਲਾੜ ਖੇਤਰ ’ਚ ਹੋਏ 8 ਸਮਝੌਤੇ

3 / 5ਭਾਰਤ-ਰੂਸ ਵਿਚਾਲੇ ਰੇਲਵੇ, ਪਰਮਾਣੂ ਊਰਜਾ ਅਤੇ ਪੁਲਾੜ ਖੇਤਰ ’ਚ ਹੋਏ 8 ਸਮਝੌਤੇ

4 / 5ਭਾਰਤ-ਰੂਸ ਵਿਚਾਲੇ ਰੇਲਵੇ, ਪਰਮਾਣੂ ਊਰਜਾ ਅਤੇ ਪੁਲਾੜ ਖੇਤਰ ’ਚ ਹੋਏ 8 ਸਮਝੌਤੇ

5 / 5ਭਾਰਤ-ਰੂਸ ਵਿਚਾਲੇ ਰੇਲਵੇ, ਪਰਮਾਣੂ ਊਰਜਾ ਅਤੇ ਪੁਲਾੜ ਖੇਤਰ ’ਚ ਹੋਏ 8 ਸਮਝੌਤੇ

PreviousNext

ਅਮਰੀਕਾ ਵੱਲੋਂ ਵਿੱਤੀ ਪਾਬੰਦੀਆਂ ਦੀ ਧਮਕੀ ਬਾਵਜੂਦ ਭਾਰਤ ਨੇ ਸ਼ੁੱਕਰਵਾਰ ਨੂੰ 5.43 ਬਿਲੀਅਨ ਡਾਲਰ ਮਤਲਬ ਲਗਭਗ 40000 ਕਰੋੜ ਰੁਪਏ ਦੇ ਪੰਜ ਆਧੁਨਿਕ ਐਸ-400 ਟ੍ਰੰਫ਼ ਡਿਫੈਂਸ ਸਿਸਟਮ ਰੂਸ ਤੋਂ ਖਰੀਦਣ ਦੇ ਸੌਦੇ ਤੇ ਹਸਤਾਖਰ ਕੀਤੇ। ਇਸਦੇ ਨਾਲ ਹੀ ਭਾਰਤ ਅਤੇ ਰੂਸ ਵਿਚਾਲੇ ਪੁਲਾੜ, ਰੇਲਵੇ ਅਤੇ ਪਰਮਾਣੂ ਊਰਜਾ ਦੇ ਖੇਤਰ ਚ ਕੁੱਲ 8 ਸਮਝੌਤਿਆਂ ਤੇ ਮੋਹਰ ਲੱਗ ਗਈ ਹੈ।

 

 

 

 

 

 

 

 

ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਸਾਂਝੇ ਬਿਆਨ ਚ ਕਿਹਾ, ‘ਮੈਨੂੰ ਪ੍ਰਧਾਨ ਮੰਤਰੀ ਮੋਦੀ ਨੂੰ ਇੱਕ ਵਾਰ ਫਿਰ ਤੋਂ ਅਗਲੇ ਵਲਾਦਿਵੋਸਤੋਕ ਫ਼ੋਰਮ ਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣ ਲਈ ਸੱਦਾ ਦਿੰਦਿਆਂ ਬੇਹੱਦ ਖੁਸ਼ੀ ਹੋ ਰਹੀ ਹੈ। ਮੈਂ ਪ੍ਰਧਾਨ ਮੰਤਰੀ ਮੋਦੀ ਨੂੰ ਸੀਰੀਆ ਦੇ ਹਾਲਾਤਾਂ ਬਾਰੇ ਜਾਣੂ ਕਰਵਾਇਆ। ਅਸੀਂ ਇਰਾਨ ਨਾਲ ਸਮਝੌਤੇ ਤੋਂ ਅਮਰੀਕਾ ਦੇ ਬਾਹਰ ਆਉਣ ਮਗਰੋਂ ਬਣੇ ਹਾਲਾਤਾਂ ਬਾਰੇ ਵੀ ਚਰਚਾ ਕੀਤੀ।’

 

 

 

 

 

 

 

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਰੂਸ ਨਾਲ ਆਪਣੇ ਰਿਸ਼ਤਿਆਂ ਨੂੰ ਪਹਿਲ ਦਿੰਦਾ ਹੈ। ਰੂਸ ਹਮੇਸ਼ਾ ਤੋਂ ਭਾਰਤ ਦੀ ਤਰੱਕੀ ਦਾ ਹਿੱਸਾ ਰਿਹਾ ਹੈ। ਸਾਡੇ ਦੋਨਾਂ ਦੇਸ਼ਾਂ ਦਾ ਅੱਤਵਾਦ ਖਿਲਾਫ ਸੰਘਰਸ਼, ਅਫਗਾਨਿਸਤਾਨ ਅਤੇ ਹਿੰਦ ਮਹਾਂਸਾਗਰ ਦੀਆਂ ਘਟਨਾਵਾਂ, ਪੌਣਪਾਣੀ ਬਦਲਾਅ ਅਤੇ ਸੰਗਠਨ ਵਰਗੀਆਂ ਐਸਸੀਓ, ਬ੍ਰਿਕਸ, ਜੀ-20, ਆਸਿਆਨ ਇਨ੍ਹਾਂ ਸਾਰਿਆਂ ਚ ਆਪਸੀ ਹਿੱਤ ਮੌਜੂਦ ਹਨ ਤੇ ਇਨ੍ਹਾਂ ਆਲਮੀ ਸੰਗਠਨਾਂ ਚ ਸਹਿਯੋਗ ਜਾਰੀ ਰਹੇਗਾ।  

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India-Russia have 8 agreements in railways atomic energy and space