ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਵਾਈ ਹਮਲਿਆਂ ਪਿੱਛੋਂ ਟਵਿਟਰ ’ਤੇ #surgicalstrike2 ਦਾ ਟ੍ਰੈਂਡ

ਹਵਾਈ ਹਮਲਿਆਂ ਪਿੱਛੋਂ ਟਵਿਟਰ ’ਤੇ #surgicalstrike2 ਦਾ ਟ੍ਰੈਂਡ

ਜੰਮੂ ਕਸ਼ਮੀਰ ਦੇ ਪੁਲਵਾਮਾ ਵਿਚ 14 ਫਰਵਰੀ ਨੂੰ ਹੋਏ ਅੱਤਵਾਦੀ ਹਮਲੇ ਦੇ 11 ਦਿਨ ਬਾਅਦ ਭਾਰਤ ਨੇ ਵੱਡੀ ਕਾਰਵਾਈ ਕਰਦੇ ਹੋਏ ਪਾਕਿਸਤਾਨ ਨੂੰ ਕਰਾਰਾ ਜਵਾਬ ਦਿੱਤਾ ਹੈ। ਭਾਰਤ ਦੇ ਇਸ ਜਵਾਬ ਦੇ ਬਾਅਦ ਸੋਸ਼ਲ ਮੀਡੀਆ ਉਤੇ ਕਈ ਹੈਸ਼ਟੈਗ ਟ੍ਰੈਂਡ ਕਰ ਰਹੇ ਹਨ।

 

ਇਨ੍ਹਾਂ ਵਿਚੋਂ ਇਕ ਹੈਸ਼ਟੈਗ ਸਰਜੀਕਲ ਸਟ੍ਰਾਈਕ 2 (#surgicalstrike2) ਵੀ ਹੈ। ਏਐਨਆਈ ਦੀ ਖਬਰ ਮੁਤਾਬਕ ਐਲਓਸੀ ਦੇ ਪਾਰ ਅੱਤਵਾਦੀ ਟਿਕਾਣਿਆਂ ਉਤੇ ਭਾਰਤੀ ਹਵਾਈ ਫੌਜ ਦੀ ਵੱਡੀ ਕਾਰਵਾਈ ਕੀਤੀ ਗਈ ਹੈ।

 

 

ਜ਼ਿਕਰਯੋਗ ਹੈ ਕਿ ਪੁਲਵਾਮਾ ਹਮਲੇ ਦੇ ਬਾਅਦ ਭਾਰਤੀ ਹਵਾਈ ਫੌਜ ਨੇ ਸਵੇਰੇ 3.30 ਵਜੇ ਐਲਓਸੀ ਦੇ ਪਾਰ ਅੱਤਵਾਦੀ ਕੈਂਪਾਂ ਉਤੇ ਇਕ ਹਜ਼ਾਰ ਕਿਲੋ ਦੇ ਬੰਬ ਸੁੱਟੇ ਸਨ।  ਹਵਾਈ ਸੈਨਾ ਦੇ ਸੂਤਰਾਂ ਦੇ ਹਵਾਲੇ ਨਾਲ ਏਐਨਆਈ ਨੇ ਇਹ ਜਾਣਕਾਰੀ ਦਿੱਤੀ। ਇਸ ਦੀ ਸੋਸ਼ਲ ਮੀਡੀਆ ਉਤੇ ਸ਼ਲਾਘਾ ਕੀਤੀ ਜਾ ਰਹੀ ਹੈ।

 

 

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:indian air force destroy terrorist camp across loc surgical strike 2 trend in social media