ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੱਦਾਖ ’ਚ ਭਾਰਤੀ ਫ਼ੌਜ ਦਾ ਜਵਾਨ ਕੋਰੋਨਾ ਵਾਇਰਸ ਨਾਲ ਪੀੜਤ

ਕੋਰੋਨਾ ਵਾਇਰਸ ਦੇਸ਼ ਚ ਲਗਾਤਾਰ ਫੈਲ ਰਿਹਾ ਹੈ। ਇਹ ਇਸ ਸਮੇਂ ਦੇਸ਼ ਅਤੇ ਵਿਸ਼ਵ ਵਿਚ ਇਕ ਵੱਡੀ ਚੁਣੌਤੀ ਬਣ ਕੇ ਉਭਰ ਰਿਹਾ ਹੈ। ਇਸ ਦੌਰਾਨ ਪਹਿਲੀ ਵਾਰ ਸੈਨਾ ਦਾ ਜਵਾਨ ਕੋਰੋਨਾ ਦੀ ਗ੍ਰਿਫਤ ਚ ਆਇਆ ਹੈ।

 

ਨਿਊਜ਼ ਏਜੰਸੀ ਏਐਨਆਈ ਨੇ ਮਿਲਟਰੀ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਜਵਾਨ ਚ ਕੋਰੋਨਾ ਦੀ ਪੁਸ਼ਟੀ ਹੋਈ ਹੈ। ਜਵਾਨ ਦੇ ਪਿਤਾ ਈਰਾਨ ਤੋਂ ਪਰਤੇ ਸਨ। ਫਿਲਹਾਲ ਜਵਾਨ ਦਾ ਇਲਾਜ ਚੱਲ ਰਿਹਾ ਹੈ, ਜਦਕਿ ਉਸਦੀ ਪਤਨੀ ਅਤੇ ਭੈਣ ਨੂੰ ਕੁਆਰੰਟੀਨ ਭੇਜ ਦਿੱਤਾ ਗਿਆ ਹੈ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian Army could not escape from Corona soldier found positive in Ladakh