ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

40 ਤੋਂ ਵੱਧ ਪਾਕਿਸਤਾਨੀਆਂ ਨੂੰ ਮਿਲੀ ਭਾਰਤੀ ਨਾਗਰਿਕਤਾ

ਮਹਾਰਾਸ਼ਟਰ ਦੇ ਪੂਣੇ ਜ਼ਿਲ੍ਹਾ ਪ੍ਰਸ਼ਾਸਨ ਨੇ ਵੀਰਵਾਰ ਨੂੰ 40 ਤੋਂ ਵੱਧ ਪਾਕਿਸਤਾਨੀ ਨਾਗਰਿਕਾਂ ਨੂੰ ਭਾਰਤੀ ਨਾਗਰਿਕਤਾ ਦੇ ਦਿੱਤੀ। ਪੁਣੇ ਚੇ ਜ਼ਿਲ੍ਹਾ ਅਧਿਕਾਰੀ ਨਵ ਕਿਸ਼ੋਰ ਰਾਮ ਨੇ ਪੀਟਆਈ ਨੂੰ ਦਸਿਆ ਕਿ ਕੁੱਲ 45 ਅਰਜ਼ੀਆਂ ਨੂੰ ਵੀਰਵਾਰ ਨੂੰ ਭਾਰਤੀ ਨਾਗਕਿਰਤਾ ਲਈ ਮਨਜ਼ੂਰੀ ਦਿੱਤੀ ਗਈ।

 

ਭਾਰਤੀ ਨਾਗਰਿਕਤਾ ਪਾਉਣ ਵਾਲੇ ਇਨ੍ਹਾਂ ਅਰਜ਼ੀਦਾਤਾਵਾਂ ਚ ਜ਼ਿਆਦਾਤਰ ਪਾਕਿਸਤਾਨੀ ਸਨ ਜਦਕਿ 1–2 ਅਫ਼ਗਾਨਿਸਤਾਨ ਤੇ ਬੰਗਲਾਦੇਸ਼ ਦੇ ਨਾਗਰਿਕ ਸਨ। ਪੁਣੇ ਜ਼ਿਲ੍ਹੇ ਦੇ ਅਫ਼ਸਰਾਂ ਮੁਤਾਬਕ ਇਨ੍ਹਾਂ ਚ ਕੁਝ ਅਰਜ਼ੀਦਾਤਾ ਬਹੁਤ ਪਹਿਲਾਂ ਹੀ ਭਾਰਤ ਆ ਗਏ ਸਨ ਤੇ ਕਈ ਸਾਲਾਂ ਤੋਂ ਪੂਨੇ ਚ ਰਹਿ ਰਹੇ ਸਨ। ਇਨ੍ਹਾਂ ਚੋਂ ਕੁਝ ਲੋਕ ਤਾਂ 40 ਸਾਲ ਪਹਿਲਾਂ ਭਾਰਤ ਆਏ ਸਨ।

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian citizenship received by more than 40 Pakistanis