ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤੀ ਜਲਸੈਨਾ ਨੇ ਹਾਸਲ ਕੀਤੀ ਨਵੀਂ ਤਾਕਤ

ਭਾਰਤੀ ਜਲਸੈਨਾ ਨੇ ਮੀਡੀਅਮ ਰੇਂਜ ਸਰਫੇਸ ਟੂ ਏਅਰ ਮਿਸਾਈਲ (ਐਮਆਰਐਸਏਐਮ) ਦੀ ਪਹਿਲੀ ਕੋਆਪਰੇਟਿਵ ਇੰਗੇਜਮੈਂਟ ਫ਼ਾਇਰਿੰਗ ਦੇ ਨਾਲ ਆਪਣੀ ਐਂਟੀ ਏਅਰ ਵਾਰਫ਼ੇਅਰ ਯੋਗਤਾ ਨੂੰ ਵਧਾਉਣ ਚ ਇਕ ਅਹਿਮ ਪ੍ਰਾਪਤੀ ਹਾਸਲ ਕੀਤੀ ਹੈ।

 

ਵੈਸਟਰਨ ਸੀਬੋਰਡ ’ਤੇ ਭਾਰਤੀ ਨੇਵਲ ਸ਼ਿੱਪ ਕੋਚੀ ਅਤੇ ਚੇਨਈ ਦੁਆਰਾ ਫ਼ਾਇਰਿੰਗ ਕੀਤੀ ਗਈ। ਜਿਸ ਵਿਚ ਦੋਨਾਂ ਜਹਾਜ਼ਾਂ ਦੀ ਮਿਸਾਈਲਾਂ ਨੂੰ ਦੂਰ ਦੁਰਾਡੀਆਂ ਸਰਹੱਦਾਂ ਤੇ ਵੱਖੋ ਵੱਖਰੇ ਹਵਾਈ ਟੀਚਿਆਂ ਨੂੰ ਰੋਕਣ ਲਈ ਇਕ ਜਹਾਜ਼ ਦੁਆਰਾ ਕੰਟਰੋਲ ਕੀਤਾ ਗਿਆ।

 

ਇਹ ਫ਼ਾਇਰਿੰਗ ਟ੍ਰਾਇਲ ਭਾਰਤੀ ਜਲਸੈਨਾ, ਡੀਆਰਡੀਓ ਅਤੇ ਇਜ਼ਰਾਈਲ ਏਅਰੋਸਪੇਸ ਇੰਡਸਟ੍ਰੀਜ਼ ਦੁਆਰਾ ਕੀਤੀ ਗਈ ਹੈ।

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian Navy enhancing its Anti Air Warfare Capability