ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਵਾਈਆਂ ਤੇ ਖ਼ੁਰਾਕੀ ਵਸਤਾਂ ਮਾਲਦੀਵ, ਮੌਰੀਸ਼ਸ, ਮੈਡਗਾਸਕਰ ਲੈ ਕੇ ਗਿਆ ਭਾਰਤੀ ਜਲ ਸੈਨਾ ਦਾ ਜਹਾਜ਼

ਦਵਾਈਆਂ ਤੇ ਖ਼ੁਰਾਕੀ ਵਸਤਾਂ ਮਾਲਦੀਵ, ਮੌਰੀਸ਼ਸ, ਮੈਡਗਾਸਕਰ ਲੈ ਕੇ ਗਿਆ ਭਾਰਤੀ ਜਲ ਸੈਨਾ ਦਾ ਜਹਾਜ਼

ਕੋਵਿਡ-19 ਮਹਾਮਾਰੀ ਵਿਚਕਾਰ ਭਾਰਤ ਸਰਕਾਰ ਨਾਲ ਤਾਲਮੇਲ ਕਾਇਮ ਕਰਦੇ ਹੋਏ, ਭਾਰਤੀ ਜਲ ਸੈਨਾ ਦਾ ਜਹਾਜ਼ ਕੇਸਰੀ’ ਖੁਰਾਕੀ ਵਸਤਾਂਹਾਇਡ੍ਰੋਕਸੀਕਲੋਰੋਕੁਈਨ (ਐੱਚਸੀਕਿਊ) ਗੋਲੀਆਂ ਸਮੇਤ ਕੋਵਿਡ ਸਬੰਧਿਤ ਦਵਾਈਆਂ ਅਤੇ ਵਿਸ਼ੇਸ਼ ਆਯੁਰਵੇਦਿਕ ਦਵਾਈਆਂ ਅਤੇ ਮੈਡੀਕਲ ਸਹਾਇਤਾਂ ਦਲਾਂ ਨਾਲ 10 ਮਈ 2020 ਨੂੰ ਮਾਲਦੀਵਮੌਰੀਸ਼ਸਸੇਸ਼ੇਲਸਮੈਡਾਗਾਸਕਰ ਅਤੇ ਕੋਮੋਰੋਸ ਰਵਾਨਾ ਹੋ ਗਿਆ ਹੈ

 

 

ਮਿਸ਼ਨ ਸਾਗਰ ਦੇ ਰੂਪ ਵਿੱਚ ਇਹ ਤੈਨਾਤੀ ਖੇਤਰ ਵਿੱਚ ਪਹਿਲੇ ਉੱਤਰਦਾਤਾ ਦੇ ਰੂਪ ਵਿੱਚ ਭਾਰਤ ਦੀ ਭੂਮਿਕਾ ਦੇ ਅਨਰੂਪ ਹੈ ਅਤੇ ਕੋਵਿਡ-19 ਮਹਾਮਾਰੀ ਅਤੇ ਇਸ ਕਰਕੇ ਪੈਦਾ ਹੋਈਆਂ ਮੁਸ਼ਕਿਲਾਂ ਨਾਲ ਮੁਕਾਬਲਾ ਕਰਨ ਲਈ ਇਨ੍ਹਾਂ ਦੇਸ਼ਾਂ ਵਿਚਕਾਰ ਮੌਜੂਦ ਉੱਤਮ ਸਬੰਧਾਂ ਨੂੰ ਵਿਕਸਿਤ ਕਰਦੀ ਹੈ।

 

 

ਇਹ ਤੈਨਾਤੀ ਪ੍ਰਧਾਨ ਮੰਤਰੀ ਦੀ ਖੇਤਰ ਵਿੱਚ ਸਾਰਿਆਂ ਦੀ ਸੁਰੱਖਿਆ ਅਤੇ ਵਿਕਾਸ ਸਾਗਰ’ ਦੀ ਧਾਰਨਾ ਦੇ ਅਨੁਰੂਪ ਹੈ ਅਤੇ ਭਾਰਤ ਦੁਆਰਾ ਉਸ ਦੇ ਗੁਆਂਢੀ ਦੇਸ਼ਾਂ ਨਾਲ ਸਬੰਧਾਂ ਦੇ ਮਹੱਤਵ ਨੂੰ ਰੇਖਾਂਕਿਤ ਕਰਦੀ ਹੈ ਅਤੇ ਮੌਜੂਦਾ ਸਬੰਧਾਂ ਨੂੰ ਹੋਰ ਮਜ਼ਬੂਤ ਕਰਦੀ ਹੈ।

 

 

ਇਹ ਮੁਹਿੰਮ ਰੱਖਿਆ ਮੰਤਰਾਲਾ, ਵਿਦੇਸ਼ ਮੰਤਰਾਲਾ ਅਤੇ ਭਾਰਤ ਸਰਕਾਰ ਦੀਆਂ ਹੋਰ ਏਜੰਸੀਆਂ ਨਾਲ ਨਜ਼ਦੀਕੀ ਤਾਲਮੇਲ ਨਾਲ ਪ੍ਰਗਤੀ ’ਤੇ ਹੈ।

 

 

ਮਿਸ਼ਨ ਸਾਗਰ ਦੇ ਹਿੱਸੇ ਦੇ ਰੂਪ ਵਿੱਚ ਭਾਰਤੀ ਜਲ ਸੈਨਾ ਦਾ ਜਹਾਜ਼ ਕੇਸਰੀ’ ਮਾਲਦੀਵ ਗਣਰਾਜ ਦੇ ਪੋਰਟ ਆਵ੍ ਮਾਲੇ ਵਿੱਚ ਪ੍ਰਵੇਸ਼ ਕਰੇਗਾ ਤਾਕਿ ਉਨ੍ਹਾਂ ਨੂੰ 600 ਟਨ ਖੁਰਾਕੀ ਪਦਾਰਥ ਪ੍ਰਦਾਨ ਕੀਤਾ ਜਾ ਸਕੇ

 

 

ਭਾਰਤ ਅਤੇ ਮਾਲਦੀਵ ਬੇਹੱਦ ਮਜ਼ਬੂਤ ਅਤੇ ਨਿੱਘੇ ਰੱਖਿਆ ਅਤੇ ਰਣਨੀਤਕ ਸਬੰਧਾਂ ਨਾਲ ਕਰੀਬੀ ਸਮੁੰਦਰੀ ਗੁਆਂਢੀ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian Navy ship sent to Maldive Mauritius Madgaskar with Medicines and Food Items