ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੰਦਰਯਾਨ 2 : ਵਿਕਰਮ ਲੈਂਡਰ ਦਾ ਪਤਾ ਚਲਿਆ, ਆਰਬਿਟਰ ਨੇ ਭੇਜੀ ਫੋਟੋ

ਚੰਦਰਯਾਨ 2 : ਵਿਕਰਮ ਲੈਂਡਰ ਦਾ ਪਤਾ ਚਲਿਆ, ਆਰਬਿਟਰ ਨੇ ਭੇਜੀ ਫੋਟੋ

ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਮੁੱਖੀ ਕੇ ਸਿਵਨ ਨੇ ਏਐਨਆਈ ਨੂੰ ਕਿਹਾ ਕਿ ਸਾਨੂੰ ਵਿਕਰਮ ਲੈਂਡਰ ਦਾ ਪਤਾ ਚਲ ਗਿਆ ਹੈ। ਅਜੇ ਤੱਕ ਵਿਕਰਮ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਆਰਬਿਟਰ ਨੇ ਵਿਕਰਤ ਦੀਆਂ ਫੋਟੋ ਭੇਜੀਆਂ ਹਨ, ਪ੍ਰੰਤੂ ਕੋਈ ਸੰਪਰਕ ਨਹੀਂ ਹੋ ਸਕਦਾ। ਉਨ੍ਹਾਂ ਦੱਸਿਆ ਕਿ ਉੁਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian Space Research Organisation ISRO Chief K Sivan says We will found the location of Vikram Lander