ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Video : 18000 ਫੁੱਟ ਦੀ ਉਚਾਈ ’ਤੇ ਯੋਗਾ ਕਰ ਰਹੇ ਨੇ ਜਵਾਨ

Video : 18000 ਫੁੱਟ ਦੀ ਉਚਾਈ ’ਤੇ ਯੋਗਾ ਕਰ ਰਹੇ ਨੇ ਜਵਾਨ

21 ਜੂਨ ਨੂੰ ਦੁਨੀਆ ਭਰ ਵਿਚ ਕੌਮਾਂਤਰੀ ਯੋਗ ਦਿਵਸ ਮਨਾਇਆ ਜਾਵੇਗਾ। ਭਾਰਤ ਦੇ ਵੀ ਹਰ ਥਾਂ ਉਨ੍ਹਾਂ ਦੀ ਤਿਆਰੀ ਵੱਡੀ ਪੱਧਰ ਉਤੇ ਚਲ ਰਹੀ ਹੈ।  ਸਰਹੱਦਾਂ ਉਤੇ ਕੜਕੇ ਦੀ ਠੰਢ ਵਿਚ ਵੀ ਯੋਗ ਦੀ ਤਿਆਰੀ ਚਲ ਰਹੀ ਹੈ। ਲਦਾਖ ਤੋਂ ਯੋਗ ਦਾ ਇਕ ਹੈਰਾਨ ਕਰਨ ਵਾਲਾ ਵੀਡੀਓ ਸਾਹਮਣੇ ਆਇਆ ਹੈ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਭਾਰਤੀ ਤਿਬਤ ਸੀਮਾ ਪੁਲਿਸ ਦੇ ਜਵਾਨ 18000 ਫੁੱਟ ਦੀ ਉਚਾਈ ਉਤੇ ਬਰਫੀਲੀਆਂ ਪਹਾੜੀਆਂ ਵਿਚ ਯੋਗ ਕਰ ਰਹੇ ਹਨ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indo Tibetan Border Police ITBP performs yoga at an altitude of 18000 feet in Ladakh ahead of International Yoga Day