ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇੰਦਰਾਣੀ ਮੁਖਰਜੀ ਨੇ ਅਦਾਲਤ ਸਾਹਮਣੇ ਆਪਣਾ ਜੁਰਮ ਕਬੂਲਿਆ, ਮੁਆਫੀ ਮਨਜ਼ੂਰ

ਆਈਐਨਐਕਸ ਮੀਡੀਆ ਮਾਮਲੇ ਚ ਦੋਸ਼ੀ ਇੰਦਰਾਣੀ ਮੁਖਰਜੀ ਨੂੰ ਵੀਰਵਾਰ ਨੂੰ ਸੀਬੀਆਈ ਅਦਾਲਤ ਦੇ ਸਾਹਮਣੇ ਪੇਸ਼ ਕੀਤਾ ਗਿਆ। ਇੰਦਰਾਣੀ ਨੇ ਅਦਾਲਤ ਸਾਹਮਣੇ ਆਪਣਾ ਗੁਨਾਹ ਕਬੂਲਦਿਆਂ ਮੁਆਫੀਨਾਮੇ ਨੂੰ ਸਵੀਕਾਰ ਕਰਨ ਦੀ ਅਪੀਲ ਕੀਤੀ। ਜਿਸ ਨੂੰ ਆਦਲਤ ਨੇ ਮੰਨ ਲਿਆ।

 

ਇਸ ਮਾਮਲੇ ਚ ਸਾਬਕਾ ਕੇਂਦਰੀ ਵਿੱਤ ਮੰਤਰੀ ਪੀ ਚਿਦੰਬਰਮ ਤੇ ਉਨ੍ਹਾਂ ਦੇ ਬੇਟੇ ਕਾਰਤਿਕ ਚਿਦੰਬਰਮ ਸਮੇਤ ਹੋਰਨਾਂ ਲੋਕ ਜਾਂਚ ਦਾ ਸਾਹਮਣਾ ਕਰ ਰਹੇ ਹਨ।

 

ਵਿਸ਼ੇਸ਼ ਸੀਬੀਆਈ ਅਦਾਲਤ ਨੂੰ ਇੰਦਰਾਣੀ ਨੇ ਭਰੋਸਾ ਦੁਆਇਆ ਕਿ ਉਹ ਆਪਣੇ ਬਿਆਨ ਮਹੱਤਵਪੂਰਨ ਤੱਥਾਂ ਅਤੇ ਸੱਚਾਈ ਦੇ ਦਰਜ ਕਰਾਵੇਗੀ। ਇਸ ਮਾਮਲੇ ਚ ਇੰਦਰਾਣੀ ਮੁਖਰਜੀ ਸਰਕਾਰੀ ਗਵਾਹ ਬਣ ਗਈ ਹਨ, ਜਿਸ ਲਈ ਉਸ ਨੇ ਅਪੀਲ ਦਾਇਰ ਕੀਤੀ। ਇਸ ਪ੍ਰਕਿਰਿਆ ਮਗਰੋਂ ਹੁਣ ਇੰਦਰਾਣੀ ਇਸ ਮਾਮਲੇ ਚ ਦੋਸ਼ੀ ਦੀ ਥਾਂ ਗਵਾਹ ਬਣ ਗਈ ਹਨ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indrani Mukherjee pleads guilty in front of cbi court apology accepted