ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਮੁਸਲਿਮ ਔਰਤਾਂ ਨੂੰ ਨਮਾਜ਼ ਅਦਾ ਕਰਨ ਲਈ ਮਸਜਿਦ ’ਚ ਜਾਣ ਦੀ ਆਗਿਆ’

ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ (ਏਆਈਐਮਪੀਐਲਬੀ) ਨੇ ਬੁੱਧਵਾਰ (29 ਜਨਵਰੀ) ਨੂੰ ਸੁਪਰੀਮ ਕੋਰਟ ਕਿਹਾ ਕਿ ਮੁਸਲਿਮ ਔਰਤਾਂ ਨੂੰ ਮਰਦਾਂ ਵਾਂਗ ਨਮਾਜ਼ ਲਈ ਮਸਜਿਦਾਂ ਦਾਖਲ ਹੋਣ ਦੀ ਆਗਿਆ ਹੁੰਦੀ ਹੈਏਆਈਐਮਪੀਐਲਬੀ ਦਾ ਜਵਾਬ ਯਾਸਮੀਨ ਜੁਬੇਰ ਅਹਿਮਦ ਪੀਰਜ਼ਾਦਾ ਦੁਆਰਾ ਦਾਇਰ ਕੀਤੀ ਗਈ ਪਟੀਸ਼ਨ 'ਤੇ ਆਇਆ ਹੈ

 

ਜਨਹਿਤ ਪਟੀਸ਼ਨ ਨੇ ਮਸਜਿਦਾਂ ਮੁਸਲਿਮ ਔਰਤਾਂ ਦੇ ਦਾਖਲੇ ਨੂੰ ਯਕੀਨੀ ਬਣਾਉਣ ਲਈ ਨਿਆਂਇਕ ਦਖਲ ਦੀ ਮੰਗ ਕੀਤੀ ਸੀਚੀਫ਼ ਜਸਟਿਸ ਐਸ.. ਬੋਬੜੇ ਦੀ ਅਗਵਾਈ ਵਾਲੀ ਨੌਂ ਮੈਂਬਰੀ ਸੰਵਿਧਾਨਕ ਬੈਂਚ ਇਸਤੇ ਵਿਚਾਰ ਕਰੇਗੀ

 

ਬੈਂਚ ਕੇਰਲਾ ਦੇ ਸਬਰੀਮਾਲਾ ਮੰਦਰ ਸਮੇਤ ਕਈ ਧਰਮਾਂ ਅਤੇ ਧਾਰਮਿਕ ਸਥਾਨਾਂ 'ਤੇ ਔਰਤਾਂ ਨਾਲ ਵਿਤਕਰਾ ਸਬੰਧੀ ਕਾਨੂੰਨੀ ਅਤੇ ਸੰਵਿਧਾਨਕ ਮੁੱਦਿਆਂ 'ਤੇ ਵਿਚਾਰ ਕਰ ਰਿਹਾ ਹੈ

 

ਏਆਈਐਮਪੀਐਲਬੀ ਦੇ ਸਕੱਤਰ ਮੁਹੰਮਦ ਫਜ਼ਲੂਰਹਿਮ ਨੇ ਐਡਵੋਕੇਟ ਐਮਆਰ ਸ਼ਮਸ਼ਾਦ ਦੁਆਰਾ ਦਾਇਰ ਕੀਤੇ ਆਪਣੇ ਹਲਫਨਾਮੇ ਵਿੱਚ ਕਿਹਾ, “ਧਾਰਮਿਕ ਪਾਠਾਂ, ਸਿਖਿਆਵਾਂ ਅਤੇ ਇਸਲਾਮ ਦੇ ਪੈਰੋਕਾਰਾਂ ਦੇ ਧਾਰਮਿਕ ਵਿਸ਼ਵਾਸਾਂਤੇ ਵਿਚਾਰ ਕਰਦਿਆਂ ਇਹ ਗੱਲ ਕਹੀ ਜਾ ਰਹੀ ਹੈ ਕਿ ਮਸਜਿਦ ਦੇ ਅੰਦਰ ਨਮਾਜ਼ ਅਦਾ ਕਰਨ ਲਈ ਔਰਤਾਂ ਨੂੰ ਮਸਜਿਦ ਦਾਖਲ ਹੋਣ ਦੀ ਆਗਿਆ ਹੈ। ਇਸ ਲਈ, ਕੋਈ ਮੁਸਲਿਮ ਔਰਤ ਨਮਾਜ਼ ਅਦਾ ਕਰਨ ਲਈ ਮਸਜਿਦ ਦਾਖਲ ਹੋਣ ਲਈ ਸੁਤੰਤਰ ਹੈ। ਉਨ੍ਹਾਂ ਕੋਲ ਮਸਜਿਦ ਨਮਾਜ਼ ਲਈ ਉਪਲੱਬਧ ਅਜਿਹੀਆਂ ਸਹੂਲਤਾਂ ਦਾ ਲਾਭ ਲੈਣ ਦੇ ਉਨ੍ਹਾਂ ਦੇ ਅਧਿਕਾਰ ਦੀ ਵਰਤੋਂ ਕਰਨ ਦਾ ਵਿਕਲਪ ਹੈ।”

 

ਇਸ ਕਿਹਾ ਗਿਆ ਹੈ, "ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਇਸ ਸਬੰਧ ਕਿਸੇ ਵੀ ਵਿਵਾਦਤ ਧਾਰਮਿਕ ਵਿਚਾਰਾਂ 'ਤੇ ਟਿੱਪਣੀ ਨਹੀਂ ਕਰਨਾ ਚਾਹੁੰਦਾ।"

 

ਹਲਫੀਆ ਬਿਆਨ ਦੇ ਅਨੁਸਾਰ, ਇਸਲਾਮ ਮੁਸਲਿਮ ਔਰਤਾਂ ਲਈ ਜਮਾਤ ਨਾਲ ਨਮਾਜ਼ ਦਾ ਪਾਠ ਕਰਨਾ ਲਾਜ਼ਮੀ ਨਹੀਂ ਹੈ ਅਤੇ ਨਾ ਹੀ ਉਹਨਾਂ ਲਈ ਜਮਾਤ ਦੇ ਨਾਲ ਜਮਾਤ ਦੀ ਨਮਾਜ਼ ਸ਼ਾਮਲ ਹੋਣਾ ਲਾਜ਼ਮੀ ਹੈ, ਜੋ ਮੁਸਲਮਾਨ ਮਰਦਾਂ ਲਈ ਲਾਜ਼ਮੀ ਹੈ

 

ਇਸ ਕਿਹਾ ਗਿਆ ਹੈ, “ਮੁਸਲਿਮ ਔਰਤਾਂ ਨੂੰ ਵੱਖਰਾ ਸਥਾਨ ਦਿੱਤਾ ਗਿਆ ਹੈ ਕਿਉਂਕਿ ਇਸਲਾਮ ਦੀਆਂ ਸਿੱਖਿਆਵਾਂ ਅਨੁਸਾਰ ਉਨ੍ਹਾਂ ਨੂੰ ਮਸਜਿਦ ਜਾਂ ਘਰ ਜਿੱਥੇ ਵੀ ਚਾਹੁਣ ਉੱਥੇ ਨਮਾਜ਼ ਅਦਾ ਕਰਨ ’ਤੇ ਓਨਾਂ ਹੀ ਧਾਰਮਿਕ ਸਬਾਬ (ਪੁੰਨ) ਮਿਲੇਗਾ।

 

ਸੁਪਰੀਮ ਕੋਰਟ ਨੇ ਮੰਗਲਵਾਰ (28 ਜਨਵਰੀ) ਨੂੰ ਕਿਹਾ ਸੀ ਕਿ 9 ਜੱਜਾਂ ਦੀ ਸੰਵਿਧਾਨਕ ਬੈਂਚ 10 ਦਿਨਾਂ ਦੇ ਅੰਦਰ ਮੁਸਲਮਾਨ ਔਰਤਾਂ ਦੇ ਮਸਜਿਦਾਂ ਦਾਖਲ ਹੋਣ, ਦਾਉਦੀ ਬੋਹਰਾ ਮੁਸਲਿਮ ਭਾਈਚਾਰੇ ਔਰਤਾਂ ਦਾ ਖਤਨਾ ਆਦਿ ਨਾਲ ਜੁੜੇ ਸਵਾਲਾਂ ਦੀ ਸੁਣਵਾਈ ਕਰੇਗੀ

 

ਏਆਈਐਮਪੀਐਲਬੀ ਨੇ ਦਲੀਲ ਦਿੱਤੀ ਕਿ ਸੁਪਰੀਮ ਕੋਰਟ ਲਈ ਧਾਰਮਿਕ ਵਿਸ਼ਵਾਸਾਂ ਦੇ ਅਧਾਰਤੇ ਪ੍ਰਥਾਵਾਂ ਦੇ ਪ੍ਰਸ਼ਨਾਂ ਉੱਤੇ ਵਿਚਾਰ ਕਰਨਾ ਸਹੀ ਨਹੀਂ ਹੈ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Islam Quran women Entry mosques All India Mulim Personal Law board to Supreme Court