ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਿਸ਼ਨ ਚੰਦਰਯਾਨ-2: ਇਤਿਹਾਸ ਸਿਰਜਣ ਨੂੰ ਭਾਰਤ ਤਿਆਰ

ਦੁਨੀਆ ਦੇ ਸਾਹਮਦੇ ਆਪਣਾ ਲੋਹਾ ਮਨਵਾਉਣ ਵਾਲੇ ਅਤੇ ਪੁਲਾਡ ਚ ਲੰਬੀ ਛਾਲ ਮਾਰਨ ਦੇ ਟੀਚੇ ਨਾਲ ਭਾਰਤ ਸੋਮਵਾਰ ਨੂੰ ਦੂਜੇ ਚੰਦਰ ਮਿਸ਼ਨ ‘ਚੰਦਰਯਾਨ-2’ ਨੂੰ ਪੁਲਾੜ ਚ ਸਥਾਪਤ ਕਰੇਗਾ। ਇਸ ਨੂੰ ਭਾਰਤ ਤੇ ਸਭ ਤੋਂ ਤਾਕਤਵਰ ਰਾਕਿਟ ਜੀਐਸਐਲਵੀ-ਐਮਕੇ ਤੀਜੇ ਪੁਲਾੜ ਜਹਾਜ਼ ਦੁਆਰਾ ਭੇਜਿਆ ਜਾਵੇਗਾ।

 

ਦੱਸ ਦੇਈਏ ਕਿ ਚੰਦਰਯਾਨ-2 ਚੰਨ ਦੇ ਦੱਖਣੀ ਧੁਰੀ ਖੇਤਰ ਚ ਉਤਰੇਗਾ ਜਿਥੇ ਹਾਲੇ ਤਕ ਕੋਈ ਦੇਸ਼ ਨਹੀਂ ਪੁੱਜ ਸਕਿਆ ਹੈ। ਇਸ ਨਾਲ ਚੰਨ ਬਾਰੇ ਨਵੇਕਲੀ ਜਾਣਕਾਰੀ ਸਮਝਣ ਚ ਵੱਡੀ ਮਦਦ ਮਿਲੇਗੀ ਜਿਸ ਨਾਲ ਅਜਿਹੀਆਂ ਚੀਜਾਂ ਦੀ ਖੋਜ ਹੋਵੇਗੀ ਜਿਸ ਨਾਲ ਭਾਰਤ ਅਤੇ ਪੂਰੀ ਮਨੁੱਖਤਾ ਨੂੰ ਲਾਭ ਮਿਲੇਗਾ।

 

ਤਿੰਨ ਪੜਾਅ ਦਾ 3,850 ਕਿਲੋਗ੍ਰਾਮ ਭਾਰੀ ਇਹ ਪੁਲਾੜ ਜਹਾਜ਼ ਆਰਬਿਰਟਰ, ਲੈਂਡਰ ਅਤੇ ਰੋਵਰ ਦੇ ਨਾਲ ਇੱਕੋ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਸਵੇਰੇ 2:51 ਮਿੰਟ ’ਤੇ ਅਸਮਾਨ ਵੱਲ ਉਡਾਨ ਭਰੇਗਾ। ਅੱਜ ਦੀ ਇਸ ਸਫਲਤਾ ਨਾਲ ਭਾਰਤ, ਰੂਸ, ਅਮਰੀਕਾ ਤੇ ਚੀਨ ਮਗਰੋਂ ਚੰਨ ਦੀ ਸਤਿਹ ਤੇ ਸਾਫਟ ਲੈਂਡਿੰਗ ਕਰਾਉਣ ਵਾਲਾ ਚੌਥਾ ਮੁਲਕ ਬਣ ਜਾਵੇਗਾ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ISRO Chandrayaan 2 mission CHANDRAYAAN 2 MISSION LAUNCH LIVE UPDATES india set to Moon landing