ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਸਰੋ ਵੱਲੋਂ ਪ੍ਰਿਥਵੀ ਨਿਗਰਾਨੀ ਉਪਗ੍ਰਹਿ ਲਾਂਚ

ਇਸਰੋ ਵੱਲੋਂ ਪ੍ਰਿਥਵੀ ਨਿਗਰਾਨੀ ਉਪਗ੍ਰਹਿ ਲਾਂਚ

ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਬੁੱਧਵਰ ਨੂੰ ਲਾਂਚ ਵਹੀਕਲ ਪੀਐਸਐਲਵੀ–ਸੀ46 ਨਾਲ ਪ੍ਰਿਥਵੀ ਦੀ ਨਿਗਰਾਨੀ ਕਰਨ ਵਾਲੇ ਰਡਾਰ ਇਮੇਜਿੰਗ ਉਪਗ੍ਰਹਿ ਰਿਸੇਟ–2ਬੀ ਦਾ ਸਫਲ ਪ੍ਰੀਖਣ ਕਰਕੇ ਇਕ ਵਾਰ ਫਿਰ ਵੱਡੀ ਕਾਮਯਾਬੀ ਪ੍ਰਾਪਤ ਕੀਤੀ ਹੈ।

 

ਇਸਰੋ ਸੂਤਰਾਂ ਅਨੁਸਾਰ ਉਪਗ੍ਰਹਿ ਦਾ ਪ੍ਰੀਖਣ ਇੱਥੋਂ ਕਰੀਬ 80 ਕਿਲੋਮੀਟਰ ਦੂਰ ਸ੍ਰੀਹਰਿਕੋਟਾ ਤੋਂ ਬੁੱਧਵਾਰ ਸਵੇਰੇ ਪੰਜ ਵਜਕੇ 30 ਮਿੰਟ ਉਤੇ ਫਸਰਟ ਲਾਂਚ ਪੈੜ ਤੋਂ ਕੀਤਾ ਗਿਆ। ਤਿੰਨ ਸੌ ਕਿਲੋਗ੍ਰਾਮ ਆਰਆਈਐਸਏਟੀ–2ਬੀ(ਰਿਸੇਟ–2ਬੀ) ਇਸਰੋ ਦੇ ਆਰਆਈਐਸਏਟੀ ਪ੍ਰੋਗਰਾਮ ਦਾ ਚੌਥਾ ਪੜਾਅ ਹੈ ਅਤੇ ਇਸਦੀ ਵਰਤੋਂ ਰਣਨੀਤਿਕ ਨਿਗਰਾਨੀ ਅਤੇ ਆਫਤ ਪ੍ਰਬੰਧਨ ਲਈ ਕੀਤੀ ਜਾਵੇਗੀ। ਇਹ ਉਪ ਗ੍ਰਹਿ ਇਕ ਐਸਏਆਰ ਨਾਲ ਲੈਸ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ISRO launch PSLVC46 successfully injects RISAT2B into Low Earth Orbit