ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ISRO ਦੀ ਵੱਡੀ ਕਾਮਯਾਬੀ: PSLV-C43 ਨਾਲ 31 ਸੈਟੇਲਾਈਟ ਕੀਤੇ ਲਾਂਚ

1 / 2ISRO ਦੀ ਵੱਡੀ ਕਾਮਯਾਬੀ: PSLV-C43 ਨਾਲ 31 ਸੈਟੇਲਾਈਟ ਕੀਤੇ ਲਾਂਚ

2 / 2ISRO ਦੀ ਵੱਡੀ ਕਾਮਯਾਬੀ: PSLV-C43 ਨਾਲ 31 ਸੈਟੇਲਾਈਟ ਕੀਤੇ ਲਾਂਚ

PreviousNext

ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਨੂੰ ਅੱਜ ਵੀਰਵਾਰ ਨੂੰ ਇੱਕ ਹੋਰ ਵੱਡੀ ਸਫਲਤਾ ਮਿਲੀ ਹੈ। ਇਸਰੋ ਨੇ ਪੀਐਸਐਲਵੀ-ਸੀ43 ਦੀ ਮਦਦ ਨਾਲ 31 ਸੈਟੇਲਾਈਟ ਨੂੰ ਮੁਕੰਮਲ ਲਾਂਚ ਕਰ ਦਿੱਤਾ ਹੈ। ਪੀਐਸਐਲਵੀ-ਸੀ43 ਨੂੰ ਆਂਧਰਾ ਪ੍ਰਦੇਸ਼ ਦੇ ਸ੍ਰੀਹਰੀਕੋਟਾ `ਚ ਸਥਿਤ ਸਤੀਸ਼ ਧਵਨ ਸਪੇਸ ਸੈਂਟਰ ਤੋਂ ਸਵੇਰੇ 9.58 ਵਜੇ ਛੱਡਿਆ ਗਿਆ। ਇਸ `ਚ ਭਾਰਤ ਦੇ ਹਾਈਪਰ ਸਪੈਕਟ੍ਰਲ ਇਮੇਜਿੰਗ ਸੈਟੇਲਾਈਟ ਅਤੇ 8 ਦੇਸ਼ਾਂ ਦੇ 30 ਹੋਰ ਸੈਟੇਲਾਈਟ ਸ਼ਾਮਲ ਹਨ ਜਿਸ ਵਿੱਚ ਇੱਕਲਿਆਂ ਅਮਰੀਕਾ ਦੇ 23 ਸੈਟੇਲਾਈਟ ਸ਼ਾਮਲ ਸਨ।

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ISRO launches HysIS and 30 other satelites on PSLV-C43