ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

IT ਵਿਭਾਗ ਵੱਲੋਂ ਮਾਇਆਵਤੀ ਦੇ ਭਰਾ ਦੀ 400 ਕਰੋੜ ਰੁਪਏ ਦੀ ਸੰਪਤੀ ਜਬਤ

IT ਵਿਭਾਗ ਵੱਲੋਂ ਮਾਇਆਵਤੀ ਦੇ ਭਰਾ ਦੀ 400 ਕਰੋੜ ਰੁਪਏ ਦੀ ਸੰਪਤੀ ਜਬਤ

ਬਹੁਜਨ ਸਮਾਜ ਪਾਰਟੀ ਦੀ ਸੁਪਰੀਮੋ ਮਾਇਆਵਤੀ ਦੇ ਭਾਈ ਅਤੇ ਉਸਦੀ ਪਤਨੀ ਉਤੇ ਆਮਦਨ ਕਰ ਵਿਭਾਗ (IT Department)  ਨੇ ਵੀਰਵਾਰ ਨੂੰ ਵੱਡੀ ਕਾਰਵਾਈ ਕੀਤੀ ਹੈ।

 

ਨਿਊਜ਼ ਏਜੰਸੀ ਪੀਟੀਆਈ ਅਨੁਸਾਰ, ਅਧਿਕਾਰੀਆਂ ਨੇ ਦੱਸਿਆ ਕਿ ਨੋਇਡਾ ਵਿਚ 400 ਕਰੋੜ ਰੁਪਏ ਦੇ ਬੇਨਾਮੀ ਸੰਪਤੀ ਜਬਤ ਕੀਤੀ ਗਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:IT Dept attaches Rs 400 cr benami plot in Noida belonging to BSP chief Mayawati s brother and his wife