ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਜੰਮੂ–ਕਸ਼ਮੀਰ ਦੇ ਦੁਖੀ ਪਿੰਡ ਵਾਸੀਆਂ ਦੀ ਪਾਕਿ ਵਿਰੁੱਧ PM ਮੋਦੀ ਨੂੰ ਅਪੀਲ

​​​​​​​ਜੰਮੂ–ਕਸ਼ਮੀਰ ਦੇ ਦੁਖੀ ਪਿੰਡ ਵਾਸੀਆਂ ਦੀ ਪਾਕਿ ਵਿਰੁੱਧ PM ਮੋਦੀ ਨੂੰ ਅਪੀਲ

ਜੰਮੂ–ਕਸ਼ਮੀਰ ਦੇ ਕਠੂਆ ਜ਼ਿਲ੍ਹੇ ’ਚ ਪੈਂਦੇ ਹੀਰਾਨਗਰ ਸੈਕਟਰ ਦੇ ਪਿੰਡ ਮਨਿਆਰੀ ’ਚ ਇੱਕ ਘਰ ਪਾਕਿਸਤਾਨੀ ਫ਼ੌਜਾਂ ਦੀ ਗੋਲੀਬਾਰੀ ਕਾਰਨ ਤਬਾਹ ਹੋ ਗਿਆ।

ਪਿੰਡ ਵਾਸੀਆਂ ਨੇ ਏਐੱਨਆਈ ਨਾਲ ਖ਼ਾਸ ਗੱਲਬਾਤ ਦੌਰਾਨ ਦੱਸਿਆ ਕਿ ਖ਼ੁਸ਼ਕਿਸਮਤੀ ਇਹ ਰਹੀ ਕਿ ਬੱਚੇ ਘਰ ਦੇ ਅੰਦਰ ਨਹੀਂ ਸੁੱਤੇ ਸਨ।

​​​​​​​ਜੰਮੂ–ਕਸ਼ਮੀਰ ਦੇ ਦੁਖੀ ਪਿੰਡ ਵਾਸੀਆਂ ਦੀ ਪਾਕਿ ਵਿਰੁੱਧ PM ਮੋਦੀ ਨੂੰ ਅਪੀਲ

ਰੋਹ ’ਚ ਆਏ ਪਿੰਡ ਵਾਸੀਆਂ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨੂੰ ਬੇਨਤੀ ਕਰਦੇ ਹਨ ਕਿ ਪਾਕਿਸਤਾਨ ਨੂੰ ਉਸ ਦੀ ਇਸ ਦੀ ਕਾਰਵਾਈ ਲਈ ਮੂੰਹ–ਤੋੜ ਜਵਾਬ ਦੇਣ।

ਉਨ੍ਹਾਂ ਕਿਹਾ ਕਿ ਉਹ ਤਾਂ ਪਹਿਲਾਂ ਹੀ ਆਰਥਿਕ ਤੰਗੀਆਂ–ਤੁਰਸ਼ੀਆਂ ਦੇ ਸ਼ਿਕਾਰ ਹਨ ਤੇ ਹੁਣ ਉੱਪਰੋਂ ਪਾਕਿਸਤਾਨੀ ਗੋਲੀਬਾਰੀ ਨੇ ਉਨ੍ਹਾਂ ਦਾ ਸਭ ਕੁਝ ਬਰਬਾਦ ਕਰ ਕੇ ਰੱਖ ਦਿੱਤਾ ਹੈ; ਇਸ ਲਈ ਉਸ ਵਿਰੁੱਧ ਢੁਕਵੀਂ ਕਾਰਵਾਈ ਤਾਂ ਜ਼ਰੂਰ ਚਾਹੀਦੀ ਹੈ।

​​​​​​​ਜੰਮੂ–ਕਸ਼ਮੀਰ ਦੇ ਦੁਖੀ ਪਿੰਡ ਵਾਸੀਆਂ ਦੀ ਪਾਕਿ ਵਿਰੁੱਧ PM ਮੋਦੀ ਨੂੰ ਅਪੀਲ

ਪਾਕਿਸਤਾਨ ਇਨ੍ਹੀਂ ਦਿਨੀਂ ਬਹੁਤ ਤੇਜ਼ੀ ਨਾਲ ਘੁਸਪੈਠੀਆਂ ਨੂੰ ਭਾਰਤ ’ਚ ਦਾਖ਼ਲ ਕਰਵਾਉਣ ਦੇ ਜਤਨਾਂ ਵਜੋਂ ਗੋਲੀਬਾਰੀ ਦੀ ਉਲੰਘਣਾ ਲਗਾਤਾਰ ਕਰ ਰਿਹਾ ਹੈ। ਉਹ ਜਾਣਬੁੱਝ ਕੇ ਭਾਰਤ ਦੇ ਆਮ ਨਾਗਰਿਕਾਂ ਦੇ ਘਰਾਂ ਨੂੰ ਨਿਸ਼ਾਨਾ ਬਣਾਉਂਦਾ ਰਹਿੰਦਾ ਹੈ। ਇਸ ਤੋਂ ਉਸ ਦੀਆਂ ਘਟੀਆ ਹਰਕਤਾਂ ਤੇ ਚਾਲਾਂ ਜੱਗ–ਜ਼ਾਹਿਰ ਹੁੰਦੀਆਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:J and K s affected people appeal to PM Modi against Pak