ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੰਮੂ ਕਸ਼ਮੀਰ: ਅੱਤਵਾਦੀ ਅਤੇ ਸੁਰੱਖਿਆ ਬਲਾਂ 'ਚ ਮੁਕਾਬਲੇ, ਇੱਕ ਅੱਤਵਾਦੀ ਢੇਰ

1 / 2ਜੰਮੂ ਕਸ਼ਮੀਰ, ਅੱਤਵਾਦੀ ਅਤੇ ਸੁਰੱਖਿਆ ਬਲਾਂ 'ਚ ਮੁਕਾਬਲੇ, ਇੱਕ ਅੱਤਵਾਦੀ ਢੇਰ

2 / 2ਜੰਮੂ ਕਸ਼ਮੀਰ, ਅੱਤਵਾਦੀ ਅਤੇ ਸੁਰੱਖਿਆ ਬਲਾਂ 'ਚ ਮੁਕਾਬਲੇ, ਇੱਕ ਅੱਤਵਾਦੀ ਢੇਰ

PreviousNext

ਜੰਮੂ ਕਸ਼ਮੀਰ:  ਸ਼ੁੱਕਰਵਾਰ ਸਵੇਰੇ ਬਡਗਾਮ ਜ਼ਿਲ੍ਹੇ ਦੇ ਕਰਾਲਪੋਰਾ ਇਲਾਕੇ ਵਿੱਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਕਾਰ ਮੁਕਾਬਲੇ ਦੌਰਾਨ ਗੋਲੀਬਾਰੀ ਹੋਈ। 

 

ਗੋਲੀਬਾਰੀ ਵਿੱਚ ਇੱਕ ਅੱਤਵਾਦੀ ਦੇ ਮਾਰੇ ਜਾਣ ਦੀ ਖ਼ਬਰ ਆਈ ਹੈ। ਸੁਰੱਖਿਆ ਬਲਾਂ ਨੇ ਅੱਤਵਾਦੀ ਦੀ ਲਾਸ਼ ਬਰਾਮਦ ਕਰ ਲਈ ਹੈ ਅਤੇ ਸਰਚ ਮੁਹਿੰਮ ਜਾਰੀ ਹੈ। 

 

 

 

 

ਫਿਲਹਾਲ ਦੇ ਸਮੇਂ ਗੋਲੀਬਾਰੀ ਰੁਕੀ ਹੋਈ ਹੈ ਅਤੇ ਸੁਰੱਖਿਆ ਬਲ ਅਗਲੇਰੀ ਵੱਲੋਂ ਕਾਰਵਾਈ ਕਰ ਜਾਰੀ ਹੈ।  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jammu and Kashmir: A terrorist pile during the fight against militants and security forces