ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੰਮੂ ਕਸ਼ਮੀਰ : ਸੋਪੋਰ ’ਚ ਲਸ਼ਕਰ ਦਾ ਵੱਡਾ ਅੱਤਵਾਦੀ ਢੇਰ

ਜੰਮੂ ਕਸ਼ਮੀਰ : ਸੋਪੋਰ ’ਚ ਲਸ਼ਕਰ ਦਾ ਵੱਡਾ ਅੱਤਵਾਦੀ ਮਾਰ ਮੁਕਾਇਆ

ਜੰਮੂ ਕਸ਼ਮੀਰ ਦੇ ਸੋਪੋਰ ਵਿਚ ਸੁਰੱਖਿਆ ਬਲਾਂ ਨੇ ਮੁਕਾਬਲੇ ਦੌਰਾਨ ਲਸ਼ਕਰ ਏ ਤੋਇਬਾ ਦੇ ਵੱਡੇ ਅੱਤਵਾਦੀ ਆਸਿਫ ਨੂੰ ਮਾਰ ਮੁਕਾਇਆ ਹੈ। ਇਹ ਜਾਣਕਾਰੀ ਸਮਾਚਾਰ ਏਜੰਸੀ ਏਐਨਆਈ ਨੇ ਪੁਲਿਸ ਸੂਤਰਾਂ ਦੇ ਹਵਾਲੇ ਨਾਲ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਅੱਤਵਾਦੀ ਆਸਿਫ ਸੋਪੋਰ ਵਿਚ ਨਵੀਂ ਨਾਪਾਕ ਗਤੀਵਿਧੀਆਂ ਵਿਚ ਸ਼ਾਮਲ ਰਿਹਾ ਹੈ।

 

 

ਸਮਾਚਾਰ ਏਜੰਸੀ ਏਐਨਆਈ ਮੁਤਾਬਕ, ਸੁਰੱਖਿਆ ਬਲਾਂ ਨੇ ਜਿਸ ਲਸ਼ਕਰ ਦੇ ਅੱਤਵਾਦੀ ਆਸਿਫ ਨੂੰ ਮਾਰ ਮੁਕਾਇਆ ਹੈ ਉਹ ਹਾਲ ਹੀ ਵਿਚ ਸੋਪੋਰ ਵਿਚ ਹੋਈ ਘਾਟਨਾ ਵਿਚ ਸ਼ਾਮਲ ਸੀ, ਜਿਸ ਵਿਚ ਇਕ ਫਲ ਵਿਕਰੇਤਾ ਦੇ ਤਿੰਨ ਪਰਿਵਾਰ ਦੇ ਮੈਂਬਰਾਂ ਉਤੇ ਗੋਲੀਬਾਰੀ ਕੀਤੀ ਅਤੇ ਜ਼ਖਮੀ ਹੋ ਗਏ ਸਨ। ਐਨਾ ਹੀ ਨਹੀ, ਅੱਤਵਾਦੀ ਆਸਿਫ ਸੋਪੋਰ ਵਿਚ ਪ੍ਰਵਾਸੀ ਮਜ਼ਦੂਰ ਸ਼ਫੀ ਅਲਾਮ ਨੂੰ ਗੋਲ ਮਾਰਨ ਲਈ ਵੀ ਜ਼ਿੰਮੇਵਾਰ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jammu and Kashmir LeT terrorist Asif neutralised in an encounter in Sopore