ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੰਮੂ ਕਸ਼ਮੀਰ ਪੰਚਾਇਤ ਚੋਣਾਂ : ਸਖਤ ਸੁਰੱਖਿਆ `ਚ 6ਵੇਂ ਗੇੜ ਦੀ ਵੋਟਿੰਗ ਜਾਰੀ

ਜੰਮੂ ਕਸ਼ਮੀਰ ਪੰਚਾਇਤ ਚੋਣਾਂ : ਸਖਤ ਸੁਰੱਖਿਆ `ਚ 6ਵੇਂ ਪੜਾਅ ਦੀ ਵੋਟਿੰਗ ਜਾਰੀ

ਜੰਮੂ ਤੇ ਕਸ਼ਮੀਰ ਪੰਚਾਇਤ ਚੋਣ ਦੇ ਛੇਵੇਂ ਪੜਾਅ ਦੀ ਚੋਣ ਸ਼ਨੀਵਾਰ ਨੂੰ ਸਖਤ ਸੁਰੱਖਿਆ `ਚ ਹੋ ਰਹੀ ਹੈ। ਸਵੇਰ ਸਮੇਂ ਠੰਡ ਦੇ ਬਾਵਜੂਦ ਜੰਮੂ ਅਤੇ ਕਸ਼ਮੀਰ ਦੋਵਾਂ ਥਾਵਾਂ `ਤੇ ਵੋਟਰਾਂ ਨੂੰ ਵੋਟ ਕੇਂਦਰਾਂ ਦੇ ਬਾਹਰ ਲਾਈਨਾਂ `ਚ ਦੇਖਿਆ ਗਿਆ।
ਵੋਟ ਦੀ ਪ੍ਰਕਿਰਿਆ ਸਵੇਰੇ ਅੱਠ ਵਜੇ ਸ਼ੁਰੂ ਹੋਈ ਅਤੇ ਇਹ ਦੁਪਹਿਰ ਦੋ ਵਜੇ ਤੱਕ ਜਾਰੀ ਰਹੇਗੀ। ਇਸ ਚਰਨ `ਚ 3174 ਵੋਟ ਕੇਂਦਰਾਂ `ਤੇ ਹੋ ਰਹੀ ਹੈ, ਜਿਸ `ਚੋਂ 140 ਕਸ਼ਮੀਰ ਅਤੇ 2764 ਜੰਮੂ `ਚ ਹੈ।

 


ਸੂਬੇ `ਚ 771 ਮਤਦਾਨ ਕੇਂਦਰਾਂ ਨੂੰ ਅਤਿ ਸੰਵੇਦਨਸ਼ੀਲ ਐਲਾਨਿਆ ਗਿਆ ਹੈ, ਜਿਸ `ਚੋਂ 410 ਕਸ਼ਮੀਰ ਅਤੇ 361 ਜੰਮੂ `ਚ ਹਨ। ਇਸ ਚਰਨ `ਚ ਕੁਲ 7156 ਉਮੀਦਵਾਰ ਚੋਣ ਮੈਦਾਨ `ਚ ਹਨ, ਜਿਨ੍ਹਾਂ `ਚੋਂ 406 ਸਰਪੰਚ ਅਤੇ 2,277 ਪੰਚ ਸੀਟਾਂ ਲਈ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jammu and Kashmir panchayat elections voting for sixth phase elections underway