ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੰਮੂ-ਕਸ਼ਮੀਰ ’ਚ ਰੋਜ਼ਗਾਰ ਵਧਾਉਣ ਲਈ ਹੋਣ ਲੱਗਿਆ ਵਿਸ਼ਵ ਨਿਵੇਸ਼ ਸੰਮੇਲਨ

ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਕੰਪਨੀਆਂ ਨੂੰ ਸੂਬੇ ਚ ਨਿਵੇਸ਼ ਕਰਨ ਦੇ ਟੀਚੇ ਨਾਲ ਖਿੱਚ ਪੈਦਾ ਕਰਨ ਲਈ ਸ਼੍ਰੀਨਗਰ ਚ ਤਿੰਨ ਦਿਨਾਂ ਵਿਸ਼ਵ ਪੱਧਰੀ ਨਿਵੇਸ਼ਕ ਸੰਮੇਲਨ ਸਮਾਗਮ ਕਰਵਾ ਰਿਹਾ ਹੈ। ਤਿੰਨ ਦਿਨਾਂ ਇਹ ਸੰਮੇਲਨ 12 ਅਕਤੂਬਰ ਤੋਂ ਸ਼ੁਰੂ ਹੋਵੇਗਾ।

 

ਜੰਮੂ-ਕਸ਼ਮੀਰ ਦੇ ਪ੍ਰਧਾਨ ਉਦਯੋਗ ਸਕੱਤਰ ਨਵੀਨ ਚੌਧਰੀ ਨੇ ਇੱਥੇ ਮੰਗਲਵਾਰ ਨੂੰ ਜਾਣਕਾਰੀ ਦਿੰਦਿਆਂ ਦਸਿਆ ਕਿ ਨਿਵੇਸ਼ਕ ਸੰਮੇਲਨ ਜੰਮੂ-ਕਸ਼ਮੀਰ ਨੂੰ ਆਪਣੀ ਮਜ਼ਬੂਤੀ,ਰਣਨੀਤੀ ਤੇ ਵੱਖਰੇ ਖੇਤਰਾਂ ਚ ਕਾਰੋਬਾਰ ਦੀ ਸੰਭਾਵਨਾ ਨੂੰ ਦਿਖਾਉਣ ਦਾ ਮੌਕਾ ਦੇਵੇਗਾ।

 

ਉਨ੍ਹਾਂ ਕਿਹਾ ਕਿ ਇਹ ਉਦਯੋਗ ਤੇ ਕਾਰੋਬਾਰੀ ਭਾਈਚਾਰੇ ਦੇ ਮਨ ਚ ਡਰ ਅਤੇ ਖਦਸ਼ਿਆਂ ਨੂੰ ਦੂਰ ਕਰਨ ਦਾ ਵੀ ਮੌਕਾ ਮੁਹੱਈਆ ਕਰਵਾਏਗਾ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jammu and Kashmir to host investors meet from Oct 12 in Srinagar