ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਿਹਾਰ ਦੇ ਬਾਹਰ NDA ਦਾ ਹਿੱਸਾ ਨਹੀਂ ਰਹੇਗੀ JDU

ਬਿਹਾਰ ਦੇ ਬਾਹਰ NDA ਦਾ ਹਿੱਸਾ ਨਹੀਂ ਰਹੇਗੀ JDU

ਨੀਤੀਸ਼ ਕੁਮਾਰ ਨੇ ਜਨਤਾ ਦਲ (ਯੂ) ਦੀ ਰਾਸ਼ਟਰੀ ਕਾਰਜਕਾਰਨੀ ਵਿਚ ਵੱਡਾ ਫੈਸਲਾ ਲਿਆ ਹੈ। ਜਦਯੂ ਦੀ ਰਾਸ਼ਟਰੀ ਕਾਰਜਕਾਰਨੀ ਦੀ ਮੀਟਿੰਗ ਐਤਵਾਰ ਨੂੰ ਸੀਐਮ ਰਿਹਾਇਸ਼ ਉਤੇ ਹੋਈ। ਇਸ ਮੀਟਿੰਗ ਵਿਚ ਸੀਐਮ ਨੀਤੀਸ਼ ਕੁਮਾਰ, ਪ੍ਰਸ਼ਾਂਤ ਕਿਸ਼ੋਰ ਸਮੇਤ ਸਾਰੇ ਵੱਡੇ ਆਗੂਆਂ ਨੇ ਸ਼ਮੂਲੀਅਤ ਕੀਤੀ। ਨੀਤੀਸ਼ ਨੇ ਇਸ ਮੀਟਿੰਗ ਵਿਚ ਤੈਅ ਕੀਤਾ ਹੈ ਕਿ ਬਿਹਾਰ ਦੇ ਬਾਹਰ ਜਦਯੂ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਦਾ ਹਿੱਸਾ ਨਹੀਂ ਰਹੇਗੀ। ਜੰਮੂ ਕਸ਼ਮੀਰ, ਝਾਰਖੰਡ, ਹਰਿਆਣਾ ਅਤੇ ਦਿੱਲੀ ਵਿਚ ਹੋਣ ਵਾਲੇ ਵਿਧਾਨ ਸਭਾ ਚੋਣਾਂ ਵਿਚ ਜਦਯੂ ਇਕੱਲੇ ਲੜੇਗੀ। ਉਥੇ ਬਿਹਾਰ ਵਿਚ ਜਦਯੂ ਐਨਡੀਏ ਦਾ ਹਿੱਸਾ ਰਹੇਗੀ ਅਤੇ ਭਾਜਪਾ ਨਾਲ ਮਿਲਕੇ ਚੋਣ ਲੜੇਗੀ।

 

 

ਉਥੇ ਇਸ ਮੀਟਿੰਗ ਵਿਚ ਜਦਯੂ ਨੇ ਚੋਣ ਦਾ ਪ੍ਰੋਗਰਾਮ ਵੀ ਤੈਅ ਕੀਤਾ। ਨਾਲ ਹੀ 4 ਅਕਤੂਬਰ ਨੂੰ ਰਾਸ਼ਟਰੀ ਪ੍ਰਧਾਨ ਅਹੁਦੇ ਲਈ ਨਾਮਾਂਕਨ ਕੀਤਾ ਜਾਵੇਗਾ ਅਤੇ 13 ਅਕਤੂਬਰ ਨੂੰ ਪ੍ਰਧਾਨ ਨੂੰ ਪ੍ਰਧਾਨ ਦਾ ਐਲਾਨ ਹੋਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:JDU will not be part of NDA outside Bihar will contest elections alone in Jammu and Kashmir Jharkhand Haryana and Delhi