ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

J&K: ਪੁਲਵਾਮਾ ਅੱਤਵਾਦੀ ਹਮਲੇ ’ਚ ਨਹੀਂ ਹੋਈ IB ਤੋਂ ਗਲਤੀ: ਗ੍ਰਹਿ ਮੰਤਰਾਲਾ

ਜੰਮੂ-ਕਸ਼ਮੀਰ ਦੇ ਪੁਲਵਾਮਾ ਚ ਸੀਆਰਪੀਐਫ਼ ਦੇ ਕਾਫਲੇ ਤੇ ਹੋਏ ਅੱਤਵਾਦੀ ਹਮਲੇ ਦੇ ਮਾਮਲੇ ਚ ਖੂਫ਼ੀਆ ਏਜੰਸੀਆਂ ਤੋਂ ਕੋਈ ਗਲਤੀ ਨਹੀਂ ਹੋਈ ਸੀ। ਗ੍ਰਹਿ ਮੰਤਰਾਲਾ ਨੇ ਇਹ ਲਿਖਤ ਜਵਾਬ ਰਾਜ ਸਭਾ ਚ ਦਿੱਤਾ ਹੈ।

 

ਦਰਅਸਲ ਰਾਜ ਸਭਾ ਦੇ ਸੰਸਦ ਸਈਦ ਨਾਸਿਰ ਹੁਸੈਨ ਨੇ ਆਪਣੇ ਲਿਖਤ ਸਵਾਲ ਚ ਪੁੱਛਿਆ ਸੀ ਕਿ ਪੁਲਵਾਮਾ ਅੱਤਵਾਦੀ ਹਮਲੇ ਦੀ ਸੂਹ ਲੈਣ ਚ ਖੂਫ਼ੀਆ ਏਜੰਸੀ ਅਸਫਲ ਰਹੀ ਸਨ, ਇਸ ਸਵਾਲ ਦੇ ਲਿਖਤ ਜਵਾਬ ਚ ਗ੍ਰਹਿ ਰਾਜ ਮੰਤਰੀ ਜੀ ਕਿਸ਼ਨ ਰੈੱਡੀ ਨੇ ਕਿਹਾ ਹੈ ਕਿ ਨਹੀਂ, ਇਸ ਹਮਲੇ ਨੂੰ ਲੈ ਕੇ ਖੂਫੀਆ ਏਜੰਸੀਆਂ ਅਸਫਲ ਨਹੀਂ ਰਹੀ ਹਨ।

 

ਰੈੱਡੀ ਨੇ ਇਕ ਹੋਰ ਸਵਾਲ ਦੇ ਜਵਾਬ ਚ ਕਿਹਾ ਕਿ ਇਸ ਹਮਲੇ ਚ ਐਨਆਈਏ ਦੁਆਰਾ ਕੀਤੀ ਗਈ ਹੁਣ ਤਕ ਦੀ ਕਾਰਵਾਈ ਚ ਸਾਜਿਸ਼ਕਰਤਾ, ਆਤਮਘਾਤੀ ਹਮਲਾਵਰ ਅਤੇ ਵਾਹਨ ਮੁਹੱਈਆ ਕਰਵਾਉਣ ਵਾਲੇ ਦੀ ਪਛਾਣ ਪੂਰੀ ਕਰ ਲਈ ਹੈ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:jk-pulwama-terror-attack-was-failure-of-intelligence-agencies-home-ministry