ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: JNU ਹਿੰਸਾ ਵਿਚਾਲੇ ਮੁੰਬਈ ’ਚ ਦਿਖਿਆ 'ਆਜ਼ਾਦ ਕਸ਼ਮੀਰ' ਦਾ ਪੋਸਟਰ

ਦਿੱਲੀ ਦੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਕੈਂਪਸ ਵਿੱਚ ਕੱਲ੍ਹ ਹੋਏ ਹਮਲੇ ਖਿਲਾਫ ਥਾਂ-ਥਾਂ ਵਿਰੋਧ ਪ੍ਰਦਰਸ਼ਨ ਦੇਖਣ ਨੂੰ ਮਿਲੇ ਹਨ। ਮੁੰਬਈ ਦੇ ਗੇਟਵੇ ਆਫ ਇੰਡੀਆ ਵਿਖੇ ਵਿਦਿਆਰਥੀ ਵੱਡੀ ਗਿਣਤੀ ਵਿਚ ਇਕੱਠੇ ਹੋਏ ਇਸ ਵਿਰੋਧ ਪ੍ਰਦਰਸ਼ਨ ਦੌਰਾਨ ਇਕ ਵਿਦਿਆਰਥਣ ਆਪਣੇ ਹੱਥਾਂ ਫਰੀ ਕਸ਼ਮੀਰਦਾ ਪੋਸਟਰ ਲਹਿਰਾਉਂਦੀ ਹੋਈ ਵੇਖੀ ਗਈ

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:JNU violence: Poster of Free Kashmir shown in Mumbai