ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਸ਼ਵ ਕੱਪ ਦੇ ਸੈਮੀਫ਼ਾਈਨਲ ’ਚ ਭਾਰਤ ਦੀ ਹਾਰ ਕਾਰਨ ਖਾਧਾ ਜ਼ਹਿਰ

ਵਿਸ਼ਵ ਕੱਪ 2019 ਦੇ ਸੈਮੀਫ਼ਾਈਨਲ ਮੁਕਾਬਲੇ 1 ਚ ਭਾਰਤੀ ਟੀਮ ਦੀ ਹੋਈ ਹਾਰ ਕਾਰਨ ਦੁਖੀ ਕ੍ਰਿਕਟ ਫ਼ੈਨ ਨੂੰ ਵੱਡੀ ਠੇਸ ਪੁੱਜੀ ਹੈ। ਹੁਣ ਨਾ ਕਿਸੇ ਨੂੰ ਮੈਚ ਦੇਖਣ ਚ ਰੂਚੀ ਹੈ ਤੇ ਨਾ ਹੀ ਕੋਈ ਕ੍ਰਿਕਟ ਮੈਚ ਦੀ ਚਰਚਾ ਕਰਨਾ ਚਾਹੁੰਦਾ ਹੈ। ਕੁਝ ਅਜਿਹੇ ਵੀ ਹਨ ਜਿਹੜੇ ਇਹ ਕਹਿ ਰਹੇ ਹਨ ਕਿ ਜੇਕਰ ਧੋਨੀ ਰਨ-ਆਊਟ ਨਾ ਹੁੰਦਾ ਤਾਂ ਭਾਰਤੀ ਟੀਮ ਇਹ ਮੈਚ ਜਿੱਤ ਜਾਂਦੀ ਤੇ ਫ਼ਾਈਨਲ ਚ ਪੁੱਜ ਜਾਂਦੀ।

 

ਨਿਊਜ਼ੀਲੈਂ ਤੋਂ ਮਿਲੀ ਹਾਰ ਦੇ ਦੁੱਖ ਵਿਚਾਲੇ ਓਡੀਸ਼ਾ ਚ ਇਕ ਕ੍ਰਿਕਟ ਕਦਰਦਾਨ ਨੂੰ ਹਾਰ ਦਾ ਦੁੱਖ ਜਰਿਆ ਨਾ ਗਿਆ ਤਾਂ ਉਸ ਨੇ ਜ਼ਹਿਰ ਖਾ ਲਿਆ।

 

ਮਾਮਲਾ ਓਡੀਸ਼ਾ ਦੇ ਕਾਲਾਹਾਂਡੀ ਜ਼ਿਲ੍ਹੇ ਦੇ ਧਰਮਗੜ੍ਹ ਦਾ ਹੈ। ਜ਼ਿਲ੍ਹਾ ਮੈਡੀਕਲ ਅਫ਼ਸਰ ਬਨਾਲਤਾ ਦੇਵੀ ਨੇ ਦਸਿਆ ਕਿ ਨੌਜਵਾਨ ਦੇ ਢਿੱਡ ਚ ਜ਼ਹਿਰ ਸੀ ਜਿਸ ਦਾ ਇਲਾਜ ਕੀਤਾ ਜਾ ਰਿਹਾ ਹੈ ਤੇ ਉਹ ਹੁਣ ਖਤਰੇ ਤੋਂ ਬਾਹਰ ਹੈ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kalahandi youth consumes poison after India was defeated by New Zealand in World Cup semi final yesterday