ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਂਗਰਸ ਮਗਰੋਂ ਕਮਲ ਹਸਨ ਨੇ ਮੰਗੀ ਰਾਫੇਲ ਸੌਦੇ ਦੀ ਜਾਂਚ

1 / 2ਕਾਂਗਰਸ ਮਗਰੋਂ ਕਮਲ ਹਸਨ ਨੇ ਮੰਗੀ ਰਾਫੇਲ ਸੌਦੇ ਦੀ ਜਾਂਚ

2 / 2ਕਾਂਗਰਸ ਮਗਰੋਂ ਕਮਲ ਹਸਨ ਨੇ ਮੰਗੀ ਰਾਫੇਲ ਸੌਦੇ ਦੀ ਜਾਂਚ

PreviousNext

ਕਾਂਗਰਸ ਮਗਰੋਂ ਦੱਖਣੀ ਭਾਰਤੀ ਅਤੇ ਮੱਕਲ ਨਿਧੀ ਮਇਅਮ ਅਦਾਕਾਰ ਕਮਲ ਹਸਨ ਨੇ ਕੇਂਦਰ ਸਰਕਾਰ ਦੀ ਰਾਫੇਲ ਸੌਦੇ ਤੇ ਸਵਾਲ ਚੁੱਕੇ ਹਨ। ਕਮਲ ਹਸਨ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਨੇ ਰਾਫੇਲ ਲਈ ਵਿਦੇਸ਼ ਤੋਂ ਜਿਹੜੀ ਸੌਦੇਬਾਜ਼ੀ ਕੀਤੀ ਹੈ, ਉਸਦੀ ਜਾਂਚ ਹੋਣੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਅਸੀਂ ਕੋਈ ਦੋਸ਼ ਨਹੀਂ ਲਗਾ ਰਹੇ ਹਾਂ, ਬਸ ਸ਼ੱਕ ਕਰ ਰਹੇਂ ਹਾਂ ਅਤੇ ਸ਼ੱਕ ਦੂਰ ਕਰਨ ਲਈ ਇਸ ਸੌਦੇ ਦੀ ਜਾਂਚ ਹੋਣੀ ਚਾਹੀਦੀ ਹੈ।

 

ਇਸ ਤੋਂ ਪਹਿਲਾਂ ਕਾਂਗਰਸ ਪਾਰਟੀ ਦੇ ਮੁਖੀ ਰਾਹੁਲ ਗਾਂਧੀ ਨੇ ਵੀ ਰਾਫੇਲ ਸੌਦੇ ਨੂੰ ਲੈ ਕੇ ਜਾਂਚ ਦੀ ਮੰਗ ਕੀਤੀ ਸੀ। ਇਸ ਤੋਂ ਪਹਿਲਾਂ ਰਾਫੇਲ ਸੌਦੇ ਤੇ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਸੀ ਕਿ ਇਸ ਸੌਦੇ ਦੀ ਜਾਂਚ ਕੈਗ ਤੋਂ ਕਰਾਈ ਜਾਵੇਗੀ। ਕੈਗ ਇਸ ਸੌਦੇ ਦੀਆਂ ਕੀਮਤਾਂ ਦੀ ਜਾਂਚ ਕਰੇਗਾ। ਪਰ ਇਹ ਸੌਦਾ ਰੱਦ ਨਹੀਂ ਹੋਵੇਗਾ। ਕੈਗ ਇਸ ਗੱਲ ਦੀ ਵੀ ਜਾਂਚ ਕਰੇਗਾ ਕਿ ਰਾਫੇਲ ਜਹਾਜ਼ ਦੀ ਸੌਦੇਬਾਜ਼ੀ ਕਾਂਗਰਸ ਦੇ ਰਾਜ ਵਿਚ ਬੇਹਤਰ ਹੋਈ ਜਾਂ ਭਾਜਪਾ ਦੇ ਰਾਜ ਵਿਚ ਇਹ ਵੀ ਪਰਖਿਆ ਜਾਵੇਗਾ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kamal Hassans inquiry into the Rafael deal sought