ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਯੇਦੀਯੁਰੱਪਾ ਦਾ ਦਾਅਵਾ, ਕਾਂਗਰਸ ਦੇ 20 MLA ਸਰਕਾਰ ਤੋਂ ਨਾਖ਼ੁਸ਼

ਭਾਜਪਾ ਦੇ ਸੀਨੀਅਰ ਨੇਤਾ ਅਤੇ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਬੀ ਐਸ ਯੇਦੀਯੁਰੱਪਾ ਨੇ ਦਾਅਵਾ ਕੀਤਾ ਹੈ ਕਿ ਕਾਂਗਰਸ ਦੇ 20 ਤੋਂ ਜ਼ਿਆਦਾ ਵਿਧਾਇਕ ਸੂਬਾ ਸਰਕਾਰ ਤੋਂ ਨਰਾਜ ਹਨ ਅਤੇ ਉਹ ਕਿਸੇ ਵੀ ਸਮੇਂ ਕੋਈ ਫ਼ੈਸਲਾ ਲੈ ਸਕਦੇ ਹਨ।  


ਦੱਖਣ ਭਾਰਤ ਦੇ ਸੂਬਾ ਕਰਨਾਟਕ ਦੀ ਕਾਂਗਰਸ ਅਤੇ ਜਨਤਾ ਦਲ (ਸੈਕੂਲਰ) ਦੀ ਸਰਕਾਰ ਉੱਤੇ 23 ਮਈ, 2018 ਦੇ ਸਮੇਂ ਤੋਂ ਹੀ ਖ਼ਤਰਾ ਮੰਡਰਾ ਰਿਹਾ ਹੈ ਜਦੋਂ ਸੂਬੇ ਵਿੱਚ ਵਿਧਾਨ ਸਭਾ ਚੋਣ ਤੋਂ ਬਾਅਦ ਦੋਹਾਂ ਪਾਰਟੀਆਂ ਨੇ ਗੱਠਜੋੜ ਕਰ ਕੇ ਸਰਕਾਰ ਦਾ ਗਠਨ ਕੀਤਾ ਸੀ। 

 

 

 


ਬੀ ਐਸ ਯੇਦੀਯੁਰੱਪਾ ਨੇ ਸਮਾਚਾਰ ਏਜੰਸੀ ਏਐਨਆਈ ਨੂੰ ਕਿਹਾ ਕਿ ਕਾਂਗਰਸ ਦੇ 20 ਤੋਂ ਜ਼ਿਆਦਾ ਵਿਧਾਇਕ ਪ੍ਰਦੇਸ਼ ਦੀ ਵਰਤਮਾਨ ਸਰਕਾਰ ਤੋਂ ਖ਼ੁਸ਼ ਨਹੀਂ ਹਨ। ਉਹ ਕਿਸੇ ਵੀ ਸਮੇਂ ਕੋਈ ਫ਼ੈਸਲਾ ਲੈ ਸਕਦੇ ਹਨ। ਅਸੀਂ ਇੰਤਜ਼ਾਰ ਕਰ ਰਹੇ ਹਾਂ, ਵੇਖਦੇ ਹੈ ਕੀ ਹੁੰਦਾ ਹੈ? 
 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Karnataka BS Yeddyurappa Claims More than 20 Congress MLA are not happy with government